ਗੁਰਚਰਨ ਕੌਰ ਕੋਚਰ
ਦਿੱਖ
ਡਾ. ਗੁਰਚਰਨ ਕੌਰ ਕੋਚਰ (ਜਨਮ 6 ਮਈ 1946) ਪੰਜਾਬੀ ਕਵਿੱਤਰੀ ਹੈ।
ਡਾ. ਗੁਰਚਰਨ ਕੌਰ ਕੋਚਰ ਦਾ ਜਨਮ ਸ: ਸਰਦਾਰ ਸਿੰਘ ਚਾਵਲਾ ਅਤੇ ਮਾਤਾ ਜਸਵੰਤ ਕੌਰ ਦੇ ਘਰ 6 ਮਈ 1946 ਨੂੰ ਹੋਇਆ। ਉਹ ਇਤਿਹਾਸ,ਰਾਜਨੀਤੀ ਸ਼ਾਸਤਰ, ਅੰਗਰੇਜ਼ੀ ਵਿੱਚ ਐੱਮ ਏ, ਬੀ.ਐਡ., ਐਲ ਐਲ.ਬੀ., ਉਰਦੂ ਆਮੋਜ਼, ਪੀਐਚ.ਡੀ (ਆਨਰੇਰੀ) ਹੈ। ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਡਾ. ਗੁਰਚਰਨ ਕੌਰ ਕੋਚਰ ਲੈਕਚਰਾਰ ਰਹੀ ਹੈ।[1]
ਰਚਨਾਵਾਂ
[ਸੋਧੋ]ਗ਼ਜ਼ਲ ਸੰਗ੍ਰਹਿ
[ਸੋਧੋ]- ਅਹਿਸਾਸ ਦੀ ਖ਼ੁਸ਼ਬੂ
- ਅਹਿਸਾਸ ਦਾ ਸਫ਼ਰ
- ਅਹਿਸਾਸ ਦੀਆਂ ਰਿਸ਼ਮਾਂ
- ਹਰਫ਼ਾਂ ਦੀ ਮਹਿਕ
- ਗ਼ਜ਼ਲ ਅਸ਼ਰਫ਼ੀਆਂ
ਵਾਰਤਕ
[ਸੋਧੋ]- ਦੀਵਿਆਂ ਦੀ ਕਤਾਰ
- ਜਗਦੇ ਚਿਰਾਗ (ਨਿਬੰਧ-ਸੰਗ੍ਰਹਿ)
ਸੰਪਾਦਿਤ ਪੁਸਤਕਾਂ
[ਸੋਧੋ]- ਚੋਣਵੀਂ ਪੰਜਾਬੀ ਨਾਰੀ ਗ਼ਜ਼ਲ
- ਲੋਕ ਸਾਹਿਤ ਵਿਚ ਲੋਰੀ
- ਸਹਿਜ, ਸ਼ਕਤੀ ਅਤੇ ਧੀਰਜ
ਅਨੁਵਾਦ
[ਸੋਧੋ]- ਸਾਡੀ ਸਿਹਤ--ਸੰਸਕਾਰੀ ਤੇ ਸਿਹਤਮੰਦ ਪਰਿਵਾਰ
- ਇਕ ਦ੍ਰਿਸ਼ਟੀਕੋਣ ਇਹ ਵੀ
- ਮੇਰੇ ਅਹਿਸਾਸ (ਅਵਧੇਸ਼ ਸਿੰਘ ਦੀਆਂ ਹਿੰਦੀ ਦੀਆਂ ਚੋਣਵੀਆਂ ਕਵਿਤਾਵਾਂ ਦਾ ਪੰਜਾਬੀ ਵਿਚ ਅਨੁਵਾਦ)