ਸਮੱਗਰੀ 'ਤੇ ਜਾਓ

ਇੰਡੀਅਨ ਇੰਸਟੀਚਿਊਟ ਆਫ਼ ਅਡਵਾਂਸ ਸਟੱਡੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇੰਡੀਅਨ ਇੰਸਟੀਚਿਊਟ ਆਫ਼ ਅਡਵਾਂਸ ਸਟੱਡੀ, ਸ਼ਿਮਲਾ
ਕਿਸਮਖੋਜ ਸੰਸਥਾ
ਸਥਾਪਨਾ1965; 60 ਸਾਲ ਪਹਿਲਾਂ (1965)
ਡਾਇਰੈਕਟਰਚਮਨ ਲਾਲ ਗੁਪਤਾ
ਟਿਕਾਣਾ, ,
ਭਾਰਤ
ਵੈੱਬਸਾਈਟwww.iias.ac.in Edit this at Wikidata

ਇੰਡੀਅਨ ਇੰਸਟੀਚਿਊਟ ਆਫ਼ ਅਡਵਾਂਸ ਸਟੱਡੀ, ਸ਼ਿਮਲਾ Social sciences and Humanities ਦੇ ਖੋਜਾਰਥੀਆਂ ਲਈ ਇਹ ਭਾਰਤ ਦੀ ਇੱਕੋ ਇਕ ਸਿਰਮੌਰ ਸੰਸਥਾ ਹੈ। ਇਹ ਬਿਲਡਿੰਗ ਲਗਭਗ 13 ਵਾਇਸਰਾਇ ਦਾ ਨਿਵਾਸ ਸਥਾਨ ਰਹੀ। ਮਗਰੋਂ ਰਾਸ਼ਟਰਪਤੀ ਭਵਨ ਵਿੱਚ ਬਦਲ ਦਿੱਤੀ ਗਈ। ਇੱਥੇ ਅਜ਼ਾਦੀ, ਵੰਡ ਅਤੇ ਮਹਾਤਮਾ ਗਾਂਧੀ ਹੱਤਿਆ ਕੇਸ ਬਾਰੇ ਅਨੇਕਾਂ ਮਹੱਤਵਪੂਰਨ ਫ਼ੈਸਲੇ ਹੋਏ। ਲੇਡੀ ਡਫਰਿਨ, ਜੋ ਨੌਵੇਂ ਵਾਇਸਰਾਇ ਦੀ ਪਤਨੀ ਸੀ, ਨੇ ਆਪਣੀ ਡਾਇਰੀ ਵਿੱਚ ਇਸ ਬਾਰੇ ਬਹੁਤ ਰੌਚਕ ਗੱਲਾਂ ਲਿਖੀਆਂ ਹਨ। ਉਹ ਦੱਸਦੀ ਹੈ ਕਿ 1880 ਵਿੱਚ ਸਭ ਤੋ ਪਹਿਲਾਂ ਇਸ ਸਰਕਾਰੀ ਬਿਲਡਿੰਗ ਵਿੱਚ ਬਿਜਲੀ ਆਈ। ਇਸ ਇਮਾਰਤ ਦੇ ਅੰਦਰ ਵੜਦਿਆਂ ਹੀ ਖੱਬੇ ਮੁੜ ਕੇ ਵਿਸਾਲ ਬਾਲ ਰੂਮ ਹੈ ਜੋ ਹੁਣ ਲਾਇਬਰੇਰੀ ਵਿੱਚ ਬਦਲ ਦਿੱਤਾ ਗਿਆ ਹੈ , ਵਿੱਚ ਜਸ਼ਨ ਹੋ ਰਿਹਾ ਸੀ । ਲੇਡੀ ਡਫਰਿਨ ਲਿਖਦੀ ਹੈ ਕਿ ਮੈਨੂੰ ਨਾਚ ਨਾਲ਼ੋਂ ਵੱਧ ਆਨੰਦ, ਬਿਜਲੀ ਦੇ ਸਵਿਚ ਆਨ-ਆਫ ਕਰਨ ਵਿੱਚ ਆ ਰਿਹਾ ਸੀ (ਉਹ ਸਵਿਚ ਬੋਰਡ ਹਾਲੇ ਵੀ ਉਸੇ ਤਰਾਂ ਸੰਭਾਲ਼ੇ ਹੋਏ ਹਨ। ਗਾਈਡ ਤੁਹਾਨੂੰ ਇਹ ਗੱਲਾਂ ਰੌਚਕ ਢੰਗ ਨਾਲ ਸੁਣਾਉਂਦੇ ਹਨ। )

ਗੈਲਰੀ

[ਸੋਧੋ]