ਰਾਖ 'ਚੋਂ ਉੱਗੇ
ਦਿੱਖ
ਰਾਖ 'ਚੋਂ ਉੱਗੇ ਮਹਿੰਦਰ ਸਿੰਘ ਰੰਧਾਵਾ ਦੀ ਲਿਖੀ ਪੁਸਤਕ Out of the Ashes ਦਾ ਪੰਜਾਬੀ ਅਨੁਵਾਦ ਹੈ। ਇਹ ਪੰਜਾਬ ਦੇ ਉਜਾੜੇ ਅਤੇ ਮੁੜ ਵਸੇਬੇ ਬਾਰੇ ਅਹਿਮ ਦਸਤਾਵੇਜ਼ ਹੈ। ਪੁਸਤਕ ਦਾ ਪੰਜਾਬੀ ਅਨੁਵਾਦ ਦਵੀ ਦਵਿੰਦਰ ਕੌਰ ਅਤੇ ਡਾ. ਜਗਦੀਸ਼ ਕੌਰ ਨੇ ਸਾਂਝੇ ਤੌਰ ’ਤੇ ਕੀਤਾ ਹੈ। ਇਸ ਵਿੱਚ ਮਿਹਨਤਕਸ਼ ਪੰਜਾਬੀਆਂ ਦੇ ਸਿਰੜੀ ਤੇ ਸੰਤੋਖੀ ਸੁਭਾ ਦਾ ਪਤਾ ਚੱਲਦਾ ਹੈ।[1]
ਹਵਾਲੇ
[ਸੋਧੋ]- ↑ "ਆਬ, ਆਬਦਾਰ ਤੇ ਆਬਕਾਰ :: punjabizm.com". www.punjabizm.com. Archived from the original on 2023-06-28. Retrieved 2023-06-28.