ਚੱਕੀਰਾਹਾ
ਦਿੱਖ
ਚੱਕੀਰਾਹਾ | |
---|---|
ਅਲਮੋੜਾ, ਉਤਰਾਖੰਡ, ਭਾਰਤ ਵਿੱਚ ਇੱਕ ਉੱਚਾ ਤਾਜ ਵਾਲਾ ਚੱਕੀਰਾਹਾ | |
Scientific classification | |
Missing taxonomy template (fix): | Upupidae |
Genus: | Upupa |
Species: | ਗ਼ਲਤੀ: ਅਕਲਪਿਤ < ਚਾਲਕ।
|
Binomial name | |
ਗ਼ਲਤੀ: ਅਕਲਪਿਤ < ਚਾਲਕ। |
ਚੱਕੀਰਾਹਾ (Hoopoe), ਇੱਕ ਰੰਗਦਾਰ ਪੰਛੀ ਹੈ ਜੋ ਅਫ਼ਰੀਕਾ,ਯੂਰਪ ਅਤੇ ਏਸ਼ੀਆ(ਐਫਰੋ-ਯੂਰੇਸ਼ੀਆ) ਵਿੱਚ ਪਾਇਆ ਜਾਂਦਾ ਹੈ। ਇਸ ਨੂੰ ਚੱਕੀ ਰੋਹਣਾ ਜਾਂ ਚੱਕ ਚਕੀਰਾ ਵੀ ਕਹਿੰਦੇ ਹਨ। ਬਹੁਤੀਆਂ ਹਿੰਦੁਸਤਾਨੀ ਬੋਲੀਆਂ ਵਿੱਚ ਹੁਦਹੁਦ ਕਿਹਾ ਜਾਂਦਾ ਹੈ। ਪੰਜਾਬੀ ਵਿੱਚ 'ਚੱਕੀ ਰਾਹਾ' ਅਸਲ ਵਿੱਚ ਉਹ ਬੰਦੇ ਨੂੰ ਕਹਿੰਦੇ ਹਨ ਜੋ ਆਟਾ ਪੀਸਣ ਵਾਲੀ ਚੱਕੀ ਦੇ ਉਪਰਲੇ ਪੁੜ ਨੂੰ ਛੈਣੀ ਅਤੇ ਹਥੌੜੀ ਨਾਲ ਖੁਰਦਰਾ ਕਰਦਾ ਜਾਂ ਰੋਹੰਦਾ ਹੈ। ਇਸ ਪੰਛੀ ਨੂੰ ਇਹ ਨਾਂ ਇਸ ਲਈ ਦਿੱਤਾ ਗਿਆ ਹੋਵੇਗਾ ਕਿ ਇਹ ਆਪਣੀ ਚੁੰਝ ਦੀ ਵਰਤੋਂ ਚੱਕੀ ਰਾਹੇ ਦੀ ਛੈਣੀ ਵਾਂਙ ਕਰਦਾ ਹੈ। ਇਹ ਪ੍ਰਜਾਤੀ ਅਲੋਪ ਹੋਣ ਦੇ ਖਦਸ਼ੇ ਹਨ। 1987 ਤੋਂ ਪਹਿਲਾਂ ਚੱਕੀ ਰੋਹਾ ਪੰਜਾਬ ਦਾ ਰਾਜ ਪੰਛੀ ਸੀ।[2] ਇਹ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ-ਮਕੌੜੇ ਖਾ ਜਾਂਦਾ ਹੈ। ਇਸ ਲਈ ਇਸ ਪੰਛੀ ਨੂੰ ਕਿਸਾਨਾਂ ਦਾ ਦੋਸਤ ਸਮਝਿਆ ਜਾਂਦਾ ਹੈ।
ਵਿਸ਼ੇਸ਼ਤਾਵਾਂ
[ਸੋਧੋ]ਇਹ ਇੱਕ ਛੋਟਾ ਜਿਹਾ ਪੰਛੀ ਹੈ ਜਿਸ ਦੇ ਸਿਰ ਦੀਆਂ ਪਸਲੀਆਂ ਬਹੁਤ ਮਜ਼ਬੂਤ ਹੁਂਦੀਆਂ ਹਨ।
ਇਸ ਦਾ ਗਾਣਾ ਊਪ-ਊਪੋ-ਊਪ ਜਿਹਾ ਹੈ।
ਗੈਲਰੀ
[ਸੋਧੋ]-
ਫਰਾਂਸ ਵਿੱਚ
-
ਫਰਾਂਸ ਵਿੱਚ
-
ਫਰਾਂਸ ਵਿੱਚ
-
at Jayanti in Buxa Tiger Reserve
-
At Dhahran, KSA
-
In the West Bank
ਹਵਾਲੇ
[ਸੋਧੋ]- ↑ BirdLife International (2020). "Upupa epops". IUCN Red List of Threatened Species. 2020: e.T22682655A181836360. doi:10.2305/IUCN.UK.2020-3.RLTS.T22682655A181836360.en. Retrieved 19 November 2021.
- ↑ "ਪੰਜਾਬ 'ਚੋਂ ਅਲੋਪ ਹੋ ਰਹੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਨਿਸ਼ਾਨੀ ਬਾਜ਼".
ਸਰੋਤ
[ਸੋਧੋ]- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000A-QINU`"'</ref>" does not exist.
ਬਾਹਰੀ ਲਿੰਕ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਚੱਕੀਰਾਹਾ ਨਾਲ ਸਬੰਧਤ ਮੀਡੀਆ ਹੈ।