ਸਮੱਗਰੀ 'ਤੇ ਜਾਓ

ਅਲਟੀਨਾ ਸ਼ਿਨਾਸੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਲਟੀਨਾ ਸ਼ਿਨਾਸੀ
ਜਨਮ(1907-08-04)ਅਗਸਤ 4, 1907
ਮੌਤਅਗਸਤ 19, 1999(1999-08-19) (ਉਮਰ 92)
ਜ਼ਿਕਰਯੋਗ ਕੰਮਹਾਰਲੇਕੁਇਨ ਆਈਗਲਾਸ ਫਰੇਮ
ਜੋਰਜ ਗਰੋਸ 1960
ਪਿਤਾਮੋਰਿਸ਼ ਸ਼ਿਨਾਸੀ
ਪੁਰਸਕਾਰਲਾਰਡ ਐੰਡ ਟੇਲਰ ਵੱਲੋ ਅਮਰੀਕਨ ਡਿਜਾਇਨ ਸਨਮਾਨ
1939
ਜੋਰਜ ਗਰੋਸ ਇੰਟਰੇਨਮ

ਵੀਨਸ ਫਿਲਮ ਫੈਸਟੀਵਲ ਗੋਲਡਨ ਸ਼ੇਰ ਫਸਟ
1961
ਸਰਪ੍ਰਸਤਕਲੇਰ ਬੂਥੇ ਲੂਸ

ਅਲਟੀਨਾ ਸ਼ਿਨਾਸੀ (4 ਅਗਸਤ, 1907 – 19 ਅਗਸਤ, 1999) ਇੱਕ ਅਮਰੀਕੀ ਮੂਰਤੀਕਾਰ, ਫਿਲਮ ਨਿਰਮਾਤਾ, ਉਦਯੋਗਪਤੀ, ਵਿੰਡੋ ਡ੍ਰੈਸਰ, ਡਿਜ਼ਾਈਨਰ, ਅਤੇ ਖੋਜੀ ਸੀ। ਉਸਦੀ ਪਹਿਚਾਣ "ਹਾਰਲੇਕੁਇਨ ਆਈਗਲਾਸ ਫਰੇਮ" ਨੂੰ ਡਿਜ਼ਾਈਨ ਵਜੋਂ ਹੈ, ਜਿਸਨੂੰ ਕੈਟ-ਆਈ ਐਨਕਾਂ ਵਜੋਂ ਜਾਣਿਆ ਜਾਂਦਾ ਹੈ।[1]

ਹਵਾਲੇ

[ਸੋਧੋ]
  1. "Preserved Projects". Academy Film Archive.