ਸਮੱਗਰੀ 'ਤੇ ਜਾਓ

ਮਾਸਟਰ ਤਰਲੋਚਨ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਾਸਟਰ ਤਰਲੋਚਨ ਸਿੰਘ ( - 10 ਅਗਸਤ 2023) ਪੰਜਾਬ ਦਾ ਨਾਟਕਕਾਰ, ਪਲਸ ਮੰਚ, ਤਰਕਸੀਲ ਲਹਿਰ ਤੇ ਅਧਿਆਪਕਾਂ ਦਾ ਆਗੂ ਅਤੇ ਪੰਜਾਬੀ ਫ਼ਿਲਮਾਂ ਤੇ ਟੀ.ਵੀ ਸੀਰੀਅਲਾਂ ਦਾ ਲੇਖਕ ਸੀ। ਮਾਸਟਰ ਤਰਲੋਚਨ ਸਿੰਘ ਪੰਜਾਬੀ ਫਿਲਮ 'ਹਸ਼ਰ' ਅਤੇ 'ਏਕਮ’ ਸਮੇਤ ਜਲੰਧਰ ਦੂਰਦਰਸਨ ‘ਤੇ ਪ੍ਰਸਾਰਿਤ ਹੋਏ ਟੈਲੀਵਿਜ਼ਨ ਸੀਰੀਅਲ ‘ਮੰਗੋ ‘ ਅਤੇ ਦੂਰਦਰਸ਼ਨ ਦੇ ਨੈਸ਼ਨਲ ਚੈਨਲ ਦਿੱਲੀ ‘ਤੇ ਪ੍ਰਸਾਰਿਤ ਟੈਲੀਵਿਜ਼ਨ ਸੀਰੀਅਲ ‘ਇੱਕ ਉਡਾਰੀ ਐਸੀ ਮਾਰੀ’ ਦਾ ਲੇਖਕ ਸੀ।[1]

ਹਵਾਲੇ

[ਸੋਧੋ]