ਦ ਇਨਕ੍ਰੈਡੀਬਲ ਹਲਕ (ਫ਼ਿਲਮ)
ਦ ਇਨਕ੍ਰੈਡੀਬਲ ਹਲਕ | |
---|---|
ਤਸਵੀਰ:ਦ ਇਨਕ੍ਰੈਡੀਬਲ ਹਲਕ ਪੋਸਟਰ.jpg | |
ਨਿਰਦੇਸ਼ਕ | ਲੂਈ ਲੇਟਰਿਅਰ |
ਲੇਖਕ | ਜ਼ੈਕ ਪੈੱਨ |
ਨਿਰਮਾਤਾ | |
ਸਿਤਾਰੇ | |
ਸਿਨੇਮਾਕਾਰ | ਪੀਟਰ ਮੈਨਜ਼ੀਸ ਜੂਨੀਅਰ |
ਸੰਪਾਦਕ |
|
ਸੰਗੀਤਕਾਰ | ਕ੍ਰੇਗ ਆਰਮਸਟ੍ਰੌਂਗ |
ਪ੍ਰੋਡਕਸ਼ਨ ਕੰਪਨੀਆਂ | |
ਡਿਸਟ੍ਰੀਬਿਊਟਰ | ਯੁਨੀਵਰਸਲ ਪਿਕਚਰਜ਼ |
ਰਿਲੀਜ਼ ਮਿਤੀਆਂ |
|
ਮਿਆਦ | 112 ਮਿੰਟ[1] |
ਦੇਸ਼ | ਸੰਯੁਕਤ ਰਾਜ ਅਮਰੀਕਾ |
ਭਾਸ਼ਾ | ਅੰਗਰੇਜ਼ੀ |
ਬਜ਼ਟ | $137.5-150 ਮਿਲੀਅਨ[2][3] |
ਬਾਕਸ ਆਫ਼ਿਸ | $264.8 ਮਿਲੀਅਨ[4] |
ਦ ਇਨਕ੍ਰੈਡੀਬਲ ਹਲਕ 2008 ਦੀ ਇੱਕ ਅਮਰੀਕੀ ਸੂਪਰਹੀਰੋ ਫ਼ਿਲਮ ਹੈ, ਜਿਹੜੀ ਕਿ ਮਾਰਵਲ ਕਾਮਿਕਸ ਦੇ ਕਿਰਦਾਰ ਹਲਕ ਉੱਤੇ ਅਧਾਰਤ ਹੈ। ਇਸ ਫ਼ਿਲਮ ਦਾ ਨਿਰਮਾਣ ਮਾਰਵਲ ਸਟੂਡੀਓਜ਼ ਵਲੋਂ ਅਤੇ ਵੰਡ ਯੁਨੀਵਰਸਲ ਪਿਕਚਰਜ਼ ਵਲੋਂ ਕੀਤੀ ਗਈ ਹੈ। ਇਹ ਲੁਈ ਲੇਟਰੀਅਰ ਵਲੋਂ ਨਿਰਦੇਸ਼ਿਤ ਹੈ ਅਤੇ ਇਸ ਫ਼ਿਲਮ ਵਿੱਚ ਐਡਵਰਡ ਨੌਰਟਨ ਨੇ ਬ੍ਰੂਸ ਬੈਨਰ ਦਾ ਕਿਰਦਾਰ ਕੀਤਾ ਹੈ ਅਤੇ ਨਾਲ਼ ਨਾਲ਼ ਇਸ ਵਿੱਚ ਲਿਵ ਟਾਈਲਰ, ਟਿਮ ਰੌਥ, ਟਿਮ ਬਲੇਕ ਨੈਲਸਨ ਅਤੇ ਵਿਲੀਅਮ ਹਰਟ ਵੀ ਹਨ। ਫ਼ਿਲਮ ਇਕ ਫੌਜੀ ਤਜਵੀਜ਼ "ਸੂਪਰ ਸੋਲਜਰ ਪ੍ਰੋਗਰਾਮ" ਅਤੇ ਗਾਮਾ ਤਪਸ਼ ਕਾਰਣ ਬ੍ਰੂਸ ਬੈਨਰ ਹਲਕ ਬਣ ਜਾਂਦਾ ਹੈ। ਬੈਨਰ ਫ਼ੌਜ ਤੋਂ ਦੂਰ ਭੱਜ ਜਾਂਦਾ ਹੈ ਅਤੇ ਆਪਣੇ ਦੂਜੇ ਰੂਪ ਹਲਕ ਤੋਂ ਪਿੱਛਾ ਛੁਡਾਉਣ ਦਾ ਜਤਨ ਕਰਦਾ ਹੈ।
ਪਲਾਟ
[ਸੋਧੋ]ਵਿਰਜੀਨੀਆ ਦੀ ਕਲਵਰ ਯੁਨੀਵਰਸਟੀ ਵਿੱਚ ਜਰਨੈਲ ਥੈਡੀਅਸ "ਥੰਡਰਬੋਲਟ" ਰੌਸ ਡਾਕਟਰ ਬ੍ਰੂਸ ਬੈਨਰ ਨੂੰ ਮਿਲ਼ਦਾ ਹੈ, ਜੋ ਕਿ ਉਸਦੀ ਕੁੜੀ ਬੈੱਟੀ ਦਾ ਸਹਾਇਕ ਅਤੇ ਬੁਆਏਫਰੈਂਡ ਹੈ ਅਤੇ ਉਹ ਇੱਕ ਪ੍ਰਯੋਗ ਬਾਰੇ ਗੱਲ ਕਰਦੇ ਹਨ, ਜਿਹੜਾ ਕੀ ਮਨੁੱਖਾਂ ਨੂੰ ਗਾਮਾ ਤਪਸ਼ ਦੇ ਖ਼ਤਰੇ ਤੋਂ ਛੁਟਕਾਰਾ ਦਵਾ ਸਕਦਾ। ਇਹ ਪ੍ਰਯੋਗ ਜਿਹੜਾ ਕਿ ਵਿਸ਼ਵ ਯੁੱਧ 2 ਦੇ ਦੌਰ ਦੇ "ਸੂਪਰ ਸੋਲਜਰ ਪ੍ਰੋਗਰਾਮ" ਨੂੰ ਮੁੜ ਸ਼ੁਰੂ ਕਰਨਾ ਚਾਹੁੰਦਾ ਸੀ ਫੇਲ ਹੋ ਜਾਂਦਾ ਹੈ। ਗਾਮਾ ਤਪਸ਼ ਕਾਰਣ ਬੈਨਰ ਦੇ ਚਿਤ ਦੀ ਧੜਕਣ ਜਦੋਂ ਵੀ 200 ਤੋਂ ਉੱਤੇ ਜਾਂਦੀ ਹੈ ਤਾਂ ਉਹ ਥੋੜ੍ਹੇ ਵੇਲੇ ਹਲਕ ਵਿੱਚ ਤਬਦੀਲ ਹੋ ਜਾਂਦਾ ਹੈ। ਹਲਕ ਪ੍ਰਯੋਗਸ਼ਾਲਾ ਅਤੇ ਉਸ ਦੇ ਆਲੇ-ਦੁਆਲੇ ਦਾ ਇਲਾਕਾ ਭੰਨ ਦਿੰਦਾ ਹੈ ਜਿਸ ਵਿੱਚ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਜਰਨੈਲ ਰੌਸ ਅਤੇ ਬੈੱਟੀ ਜ਼ਖ਼ਮੀ ਹੋ ਜਾਂਦੇ ਹਨ। ਹਲਕ ਅਮਰੀਕੀ ਫੌਜ ਅਤੇ ਰੌਸ ਤੋਂ ਦੂਰ ਭੱਜ ਜਾਂਦਾ ਹੈ ਜੋ ਕਿ ਹਲਕ ਨੂੰ ਹਥਿਆਰਬੰਦ ਕਰਨਾ ਚਾਹੁੰਦਾ ਹਨ
ਪੰਜ ਵਰ੍ਹਿਆਂ ਬਾਅਦ, ਬੈਨਰ ਇੱਕ ਬੋਤਲਾਂ ਦੀ ਕੰਪਨੀ ਵਿੱਚ ਕੰਮ ਕਰਦਾ ਜਿਹੜੀ ਕਿ ਰੀਓ ਡੇ ਜਨੇਰੋ, ਬ੍ਰਾਜ਼ੀਲ ਵਿੱਚ ਹੈ ਅਤੇ ਹਲਕ ਤੋਂ ਪਿੱਛਾ ਛੁਡਾਉਣ ਦਾ ਤਰੀਕਾ ਭਾਲਦਾ ਪਿਆ ਹੈ। ਉਹ ਇੰਟਰਨੈੱਟ 'ਤੇ ਅਗਿਆਤ ਰੂਪ ਵਿੱਚ ਇੱਕ ਸਹਾਇਕ ਨਾਲ਼ ਸਹਿਯੋਗ ਕਰਦਾ ਹੈ ਜਿਸਦਾ ਨਾਉਂ "ਮਿਸਟਰ ਬਲੂ" ਹੁੰਦਾ ਹੈ। ਉਹ ਯੋਗਾ ਸਿੱਖ ਰਿਹਾ ਹੈ ਤਾਂ ਕਿ ਆਪਣੇ ਆਪ ਉੱਤੇ ਕਾਬੂ ਪਾ ਸਕੇ ਅਤੇ ਉਹ ਪੰਜ ਮਹੀਨਿਆਂ ਤੋਂ ਹਲਕ ਵਿੱਚ ਤਬਦੀਲ ਨਹੀਂ ਹੈ। ਬੈਨਰ ਦੇ ਗਲਤੀ ਨਾਲ ਉਂਗਲ 'ਤੇ ਟੱਕ ਲੱਗ ਜਾਂਦਾ ਹੈ ਅਤੇ ਉਸ ਦੇ ਖੂਨ ਦੀ ਇੱਕ ਬੂੰਦ ਬੰਤਲ ਵਿੱਚ ਪੈ ਜਾਂਦੀ ਹੈ ਅਤੇ ਉਸ ਬੋਤਲ ਨੂੰ ਇੱਕ ਬਜ਼ੁਰਗ ਵਿਅਕਤੀ ਪੀ ਲੈਂਦਾ ਹੈ ਅਤੇ ਉਸ ਨੂੰ ਗਾਮਾ ਬਮਾਰੀ ਹੋ ਜਾਂਦੀ ਹੈ। ਉਸ ਬੋਤਲ ਰਾਹੀਂ ਰੌਸ, ਬੈਨਰ ਦਾ ਪਤਾ ਲਗਾ ਲੈਂਦਾ ਹੈ ਅਤੇ ਉਸ ਨੂੰ ਫੜਨ ਲਈ ਇੱਕ ਟੀਮ ਭੇਜਦਾ, ਜਿਸ ਦੀ ਅਗਵਾਈ ਐਮਿਲ ਬਲੌਂਸਕੀ ਕਰਦਾ ਹੈ। ਬੈਨਰ, ਹਲਕ ਵਿੱਚ ਤਬਦੀਲ ਹੋ ਜਾਂਦਾ ਹੈ ਅਤੇ ਬਲੌਂਸਕੀ ਦੀ ਟੀਮ ਨੂੰ ਹਰਾ ਦਿੰਦਾ ਹੈ। ਜਦੋਂ ਰੌਸ, ਬਲੌਂਸਕੀ ਨੂੰ ਦਸਦਾ ਹੈ ਕਿ ਬੈਨਰ ਕਿੰਝ ਹਲਕ ਬਣਿਆ ਤਾਂ ਉਹ ਵੀ ਉਹ ਹੀ ਸੀਰਮ ਲਗਾਉਣ ਨੂੰ ਮੰਨ ਜਾਂਦਾ ਹੈ ਜਿਹਦੇ ਨਾਲ ਉਸ ਦੀ ਰਫ਼ਤਾਰ, ਜ਼ੋਰ ਵਧੀਆ ਹੋ ਜਾਂਦਾ ਹੈ।ੈ.
ਬੈਨਰ ਕਲਵਰ ਯੁਨੀਵਰਸਟੀ ਵਾਪਸ ਮੁੜ ਆਉਂਦਾ ਹੈ ਅਤੇ ਮੁੜ ਬੈੱਟੀ ਨੂੰ ਮਿਲਦਾ ਹੈ। ਬੈਨਰ ਉੱਤੇ ਰੌਸ ਅਤੇ ਬਲੌਂਸਕੀ ਵਲੋਂ ਮੁੜ ਹਮਲਾ ਕੀਤਾ ਜਾਂਦਾ ਹੈ, ਜਿਹਦੇ ਕਾਰਣ ਬੈਨਰ ਹਲਕ ਵਿੱਚ ਤਬਦੀਲ ਹੋ ਜਾਂਦਾ ਹੈ। ਯੁਨੀਵਰਸਿਟੀ ਦੇ ਬਾਹਰ ਇਹ ਲੜਾਈ ਰੌਸ ਲਈ ਭਾਰੀ ਪੈਂਦੀ ਹੈ ਅਤੇ ਉਹ ਪਿੱਛੇ ਹੱਟ ਜਾਂਦੇ ਹਨ, ਪਰ ਬਲੌਂਸਕੀ, ਜਿਹਦੀ ਸੁਰਤ ਗਵਾਚੀ ਹੋਈ ਹੈ ਹਲਕ ਉੱਤੇ ਹੱਲਾ ਬੋਲ ਦਿੰਦਾ ਹੈ ਅਤੇ ਉਸ ਦੀ ਸਾਂਗ ਲਾਉਂਦਾ ਹੈ। ਹਲਕ ਬਲੌਂਸਕੀ ਨੂੰ ਬੌਹ ਮਾੜੀ ਤਰ੍ਹਾਂ ਜ਼ਖ਼ਮੀਂ ਕਰ ਦਿੰਦਾ ਹੈ ਅਤੇ ਉਥੋਂ ਬੈੱਟੀ ਨਾਲ਼ ਤਿੱਤਰ ਹੋ ਜਾਂਦਾ ਹੈ। ਜਦੋਂ ਹਲਕ ਮੁੜ ਬੈਨਰ ਵਿੱਚ ਤਬਦੀਲ ਹੁੰਦਾ ਹੈ ਤਾਂ ਉਹ ਮਿਸਟਰ ਬਲੂ ਨੂੰ ਰਾਬਤਾ ਕਰਦਾ ਹੈ ਅਤੇ ਉਹ ਉਹਨਾਂ ਛੇਤੀਂ ਨੂੰ ਨਿਊ ਯਾਰਕ ਸ਼ਹਿਰ ਵਿੱਚ ਮਿਲਣ ਲਈ ਕਹਿੰਦਾ ਹੈ। ਮਿਸਟਰ ਬਲੂ ਅਸਲ ਵਿੱਚ ਇੱਕ ਜੀਵ ਵਿਗਿਆਨੀ ਡਾਕਟਰ ਸੈਮੁਅਲ ਸਟਰਨ ਹੈ, ਜੋ ਕਿ ਉਸ ਨੂੰ ਦਸਦਾ ਹੈ ਕਿ ਉਸ ਨੇ ਬੈਨਰ ਲਈ ਇੱਕ ਦਵਾਈ ਲੱਭ ਲਈ ਹੈ।
ਬਲੌਂਸਕੀ ਠੀਕ ਹੋਣ ਤੋਂ ਬਾਅਦ ਰੌਸ ਦੀ ਟੀਮ ਨਾਲ਼ ਰਲ਼ ਜਾਂਦਾ ਹੈ ਤਾਂ ਕਿ ਉਹ ਹਲਕ ਨੂੰ ਕਾਬੂ ਕਰ ਸਕਣ। ਉਹ ਇਹ ਕਰਨ ਵਿੱਚ ਸਫ਼ਲ ਹੋ ਜਾਂਦੇ ਹਨ, ਬੈਨਰ ਅਤੇ ਬੈੱਟੀ ਨੂੰ ਹਵਾਈ ਜਹਾਜ਼ ਵਿੱਚ ਦਖਰ ਲੈ ਜਾਂਦੇ ਹਨ। ਬਲੌਂਸਕੀ ਪਿੱਛੇ ਹੀ ਰਹਿੰਦਾ ਹੈ ਅਤੇ ਸਟਰਨ ਨੂੰ ਕਹਿੰਦਾ ਹੈ ਕਿ ਉਸਦੇ ਬੈਨਰ ਦੇ ਖੂਨ ਨਾਲ਼ ਭਰਿਆ ਟੀਕਾ ਲਗਾਵੇ, ਤਾਂ ਕਿ ਉਸ ਵਿੱਚ ਹਲਕ ਦੀਆਂ ਕਾਬਲੀਅਤਾਂ ਆ ਜਾਣ। ਇਹ ਪ੍ਰਯੋਗ ਬਲੌਂਸਕੀ ਨੂੰ ਦ ਅਬਾਮੀਨੇਸ਼ਨ ਵਿੱਚ ਤਬਦੀਲ ਕਰ ਦਿੰਦਾ ਹੈ, ਇੱਕ ਜੰਤ ਜਿਹਦਾ ਕੱਦ-ਮਾਪ ਅਤੇ ਜ਼ੋਰ ਹਲਕ ਨਾਲ਼ੋਂ ਵੀ ਵੱਧ ਹੈ। ਉਹ ਸਟਰਨ ਦੇ ਉੱਤੇ ਹਮਲਾ ਕਰ ਦਿੰਦਾ ਹੈ, ਜਿਸ ਕਾਰਣ ਉਸ ਦੇ ਇੱਕ ਲੱਗੇ ਹੋਏ ਟੱਕ ਅੰਦਰ ਬੈਨਰ ਦਾ ਖੂਨ ਚਲਿਆ ਜਾਂਦਾ ਹੈ ਅਤੇ ਉਹ ਤਬਦੀਲ ਹੁਣਾ ਸ਼ੁਰੂ ਹੋ ਜਾਂਦਾ ਹੈ। ਅਬਾਮੀਨੇਸ਼ਨ, ਹਾਰਲਮ ਵਿੱਚ ਪੂਰੀ ਅੱਤ ਮਚਾਉਂਦਾ ਹੈ।
ਇਹ ਸਮਝਦਿਆਂ ਕਿ ਸਿਰਫ਼ ਹਲਕ ਹੀ ਅਬਾਮੀਨੇਸ਼ਨ ਨੂੰ ਰੋਕ ਸਕਦਾ ਹੈ, ਬੈਨਰ ਰੌਸ ਨੂੰ ਆਪਣੀ ਰਹਾਈ ਲਈ ਮਨਾਂ ਲੈਂਦਾ ਹੈ। ਬੈਨਰ ਰੌਸ ਦੇ ਹਵਾਈ ਜਹਾਜ਼ ਵਿੱਚੋਂ ਛਾਲ਼ ਮਾਰ ਦਿੰਦਾ ਹੈ ਅਤੇ ਜ਼ਮੀਨ 'ਤੇ ਪੁੱਜ ਕੇ ਹਲਕ ਵਿੱਚ ਤਬਦੀਲ ਹੋ ਜਾਂਦਾ ਹੈ। ਸਾਰੇ ਹਾਰਲਮ ਵਿੱਚ ਇੱਕ ਤਗੜੀ ਲੜਾਈ ਮਗਰੋਂ ਹਲਕ ਅਬਾਮੀਨੇਸ਼ਨ ਨੂੰ ਹਰਾ ਦਿੰਦਾ ਹੈ, ਪਰ ਬੈੱਟੀ ਦੀ ਅਪੀਲ ਮਗਰੋਂ ਉਹ ਅਬਾਮੀਨੇਸ਼ਨ ਦੀ ਜਿੰਦ ਬਖਸ਼ ਦਿੰਦਾ ਹੈ ਅਤੇ ਉਸ ਨੂੰ ਰੌਸ ਅਤੇ ਉਸਦੀ ਟੀਮ ਦੇ ਗਿਰਫ਼ਤਾਰ ਕਰਨ ਲਈ ਛੱਡ ਦਿੰਦਾ ਹੈ। ਬੈੱਟੀ ਨਾਲ਼ ਇੱਕ ਸ਼ਾਂਤਮਈ ਝੱਟ ਤੋਂ ਬਾਅਦ ਉਹ ਨਿਊ ਯਾਰਕ ਤੋਂ ਚਲਿਆ ਜਾਂਦਾ ਹੈ।
ਇੱਕ ਮਹੀਨੇ ਮਗਰੋਂ, ਬੈਨਰ ਬਰਤਾਨਵੀ ਕੋਲੰਬੀਆ ਵਿੱਚ ਹੈ।ਬਾਅਦ ਵਿੱਚ, ਟੋਨੀ ਸਟਾਰਕ ਬੈਨਰ ਨੂੰ ਇੱਕ ਸਥਾਨੀ ਠੇਕੇ 'ਤੇ ਮਿਲ਼ਦਾ ਹੈ ਅਤੇ ਦਸਦਾ ਹੈ ਕਿ ਇੱਕ ਟੀਮ ਇਕੱਠੀ ਕੀਤੀ ਜਾਂਦੀ ਪਈ ਹੈ।
- formance as the Hulk. During the 2008 New York Comic Con Leterrier publicly offered Ferrigno the chance to voice the Hulk for the film. This marks the third time Ferrigno portrayed the Hulk, having also voiced the character in the 1996 animated series. Originally, the Hulk's only line was "Betty" at the film's ending, which would have been his first word. Leterrier was aware that fans wanted him to speak normally, and added "Leave me alone!" and "Hulk smash!" The latter line received cheers during a screening he attended. Ferrigno also has a cameo in the film as a security guard who is bribed by Banner with a pizza.
- Liv Tyler as Betty Ross:
A cellular biologist and Bruce's former girlfriend, from whom he is separated as a result of his condition. Tyler was attracted to the love story in the script and was a fan of the TV show because of the "humanity and what [Banner] is going through". She was called about the role while driving to her home and she accepted the part after a day without reading the script. Tyler and Norton spent hours discussing Bruce and Betty's life before he became the Hulk. She said filming the part "was very physical, which was fun", and compared her performance to "a deer caught in the headlights", because of Betty's shock at Bruce's unexpected return into her life. - Tim Roth as Emil Blonsky / Abomination:
A Russian-born officer in the United Kingdom's Royal Marines Commandos loaned to Ross who, lusting for the Hulk's power, is injected with various serums that transforms him into a near-skeletal humanoid monster more powerful than the Hulk himself. Roth said he took the part to please his sons, who are comic-book superhero fans. As a teenager, Roth was a fan of the 1970s TV series, and he also found Leterrier's ideas "very dark and very interesting". Roth started watching the 2003 film to prepare for the part, but stopped as he did not want to be caught up in the controversy over its quality, and to compare himself to it. It was Roth who suggested Blonsky be a soldier, whereas in the comics he was a KGB agent. Leterrier was a fan of Roth's work, and felt "it's great watching a normal Cockney boy become a superhero!", but Marvel and Norton were initially reluctant to cast him. Before he was cast in Punisher: War Zone, Ray Stevenson was in discussions for the role. Roth prepared for the part by learning to fire guns and break into rooms with two experts. Roth found it tough shooting the chases, because to show Blonsky's aging he could not work out. He especially found it difficult to run while pulled with a harness, which was used to show the injected Blonsky's 30–40 mile per hour running abilities. Cyril Raffaelli performed some of Roth's stunts. Roth enjoyed the motion capture, which reminded him of fringe theatre, and he hired his trainer from Planet of the Apes to aid him in portraying the monster's movement. - Tim Blake Nelson as Samuel Sterns: The cellular biologist who develops a possible antidote to Banner's condition. Towards the end of the film, Sterns is exposed to some substance that begins his transformation into Leader.
- Ty Burrell as Leonard Samson:
A psychiatrist who is in a relationship with Betty during Bruce's absence. Burrell had performed with Norton in the off Broadway play Burn This in 2003, and when Leterrier met him, he recognized Burrell as the "jerk" from the 2004 Dawn of the Dead remake, which was how Samson was characterized in the script before Norton rewrote it. - William Hurt as Thaddeus "Thunderbolt" Ross:
ਹਵਾਲੇ
[ਸੋਧੋ]- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedBBFC
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedLATimesBO
- ↑ "The Incredible Hulk (2008)". The Numbers. Retrieved December 29, 2020.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedBOMIncredibleHulk