ਸਮੱਗਰੀ 'ਤੇ ਜਾਓ

ਮੋਂਤੀਆਰਾਗੋਨ ਦਾ ਕਿਲ੍ਹਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੋਂਟੀਅਰਗੋਨ ਦਾ ਕਿਲਾ

ਮੋਂਟੀਅਰਗੋਨ ਦਾ ਕਿਲਾ ਇੱਕ ਕਿਲਾ-ਮਠ ਸੀ। ਇਹ ਕੁਐਨਕਾ, ਹੁਏਸਕਾ ਦੇ ਕੋਲ,ਅਰਗੋਨ, ਸਪੇਨ ਵਿੱਚ ਸਥਿਤ ਹੈ। ਇਹ ਰੋਮਾਨਿਸਕਿਊ ਸ਼ੈਲੀ ਵਿੱਚ ਬਣਿਆ ਹੋਇਆ ਹੈ। ਅੱਜ ਕੱਲ ਇਹ ਖਸਤਾ ਹਾਲਤ ਵਿੱਚ ਹੈ, ਹੁਣ ਇਸ ਦੀ ਰਹਿੰਦ ਖੁਹੰਦ ਹੀ ਬਾਕੀ ਹੈ। 1094 ਵਿੱਚ ਸੰਕੋ ਰਾਮੀਰੇਜ਼ ਨੇ ਕਿਲੇ ਨੂੰ ਹੋਰ ਮਜਬੂਤ ਬਣਾਇਆ। ਇੱਥੇ ਹੀ ਓਹ ਸ਼ਹਿਰ ਦੀ ਰੱਖਿਆ ਕਰਦਾ ਤੀਰ ਲਗਣ ਕਾਰਨ ਮਾਰਿਆ ਗਇਆ। 1096ਈ. ਵਿੱਚ ਸ਼ਹਿਰ ਅਰਗੋਨ ਦੇ ਪੀਟਰ ਪਹਿਲੇ ਨੇ ਸ਼ਹਿਰ ਨੂੰ ਜਿੱਤਿਆ। ਉਸਨੇ ਇਹ ਕਿਲਾ ਤੇ ਸ਼ਹਿਰ ਅਲਕੋਰਾਜ਼ ਦੀ ਲੜਾਈ ਵਿੱਚ ਜਿੱਤਿਆ।

ਗੈਲਰੀ

[ਸੋਧੋ]

ਬਾਹਰੀ ਲਿੰਕ

[ਸੋਧੋ]

ਪੁਸਤਕ ਸੂਚੀ

[ਸੋਧੋ]

ਸਪੇਨੀ ਭਾਸ਼ਾ ਵਿੱਚ