ਵੀਹ ਹਜਾਰ ਲੀਗ ਸਮੁੰਦਰ ਦੇ ਨੀਚੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੀਹ ਹਜਾਰ ਲੀਗ ਸਮੁੰਦਰ ਦੇ ਨੀਚੇ
ਤਸਵੀਰ:20000 leagues under the sea.jpeg
ਲੇਖਕਯੂਲ ਵਰਨ
ਮੂਲ ਸਿਰਲੇਖVingt mille lieues sous les mers
ਚਿੱਤਰਕਾਰAlphonse de Neuville and Édouard Riou
ਦੇਸ਼ਫ਼ਰਾਂਸ
ਭਾਸ਼ਾਫ਼ਰਾਂਸੀਸੀ
ਲੜੀVoyages Extraordinaires
ਵਿਧਾਵਿਗਿਆਨ ਗਲਪ, adventure novel
ਪ੍ਰਕਾਸ਼ਕPierre-Jules Hetzel
ਪ੍ਰਕਾਸ਼ਨ ਦੀ ਮਿਤੀ
1870
ਇਸ ਤੋਂ ਪਹਿਲਾਂIn Search of the Castaways 
ਇਸ ਤੋਂ ਬਾਅਦAround the Moon 

ਵੀਹ ਹਜ਼ਾਰ ਲੀਗ ਸਮੁੰਦਰ ਦੇ ਨੀਚੇ (ਫ਼ਰਾਂਸੀਸੀ: Vingt mille lieues sous les mers: Tour du monde sous-marin) ਯੂਲ ਵਰਨ ਦਾ 1866 ਵਿੱਚ ਲਿਖਿਆ ਵਿਗਿਆਨਕ ਨਾਵਲ ਹੈ। ਦੁਨਿਆ ਨੂੰ ਸਮੁੰਦਰ ਦੇ ਨੀਚੇ ਚਲ ਰਹੇ ਜਹਾਜ ਕਈ ਸੋ ਫੁੱਟ ਲੰਬੇ ਤਰਾਂ ਤਰਾਂ ਦੇ ਅਦਭੁਤ ਤੇਜ ਰਫਤਾਰ ਜਾ ਰਹੇ ਟਿਮਟਮਾਉਦੇ ਅਜੀਬ ਦ੍ਰਿਸ਼ ਦਾ ਵਰਣਨ ਕਰਦਾ ਹੈ। ਇਹ ਵਿਗਿਆਨਕ ਨਾਵਲ ਦੀ ਖੂਬੀ ਹੈ ਕਿ ਪਾਠਕ ਨੂੰ ਉਲਝਣ ਵਾਲੇ ਮਜਬੂਨ ਦੀ ਪੇਸ਼ਕਸ ਉਸ ਦੇ ਦਿਮਾਗ ਨੂੰ ਕੇਦਰਤ ਕਰੀ ਰਖਦੀ ਹੈ।