ਸਮੱਗਰੀ 'ਤੇ ਜਾਓ

ਨਕੜਦਾਦਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜੋ ਤੁਹਾਡੇ ਬਾਪੂ ਦਾ ਬਾਪੂ ਹੋਵੇ, ਉਹ ਤੁਹਾਡਾ ਦਾਦਾ ਬਣਦਾ ਹੈ।ਜੋ ਤੁਹਾਡੇ ਦਾਦੇ ਦਾ ਬਾਪੂ ਹੁੰਦਾ ਹੈ,ਉਹ ਤੁਹਾਡਾ ਪੜਦਾਦਾ ਅਖਵਾਉਂਦਾ ਹੈ। ਜੋ ਪੜਦਾਦੇ ਦਾ ਬਾਪੂ ਹੋਵੇ ਉਹ ਤੁਹਾਡਾ ਨਕੜਦਾਦਾ ਹੁੰਦਾ ਹੈ। ਇਸ ਤਰ੍ਹਾਂ ਤੁਹਾਡੇ ਦਾਦੇ ਦਾ ਦਾਦਾ ਦੁਹਾਡਾ ਨਕੜਦਾਦਾ ਹੁੰਦਾ ਹੈ। ਨਕੜਦਾਦੇ ਨੂੰ ਲਕੜਦਾਦਾ ਵੀ ਕਹਿੰਦੇ ਹਨ। ਅੱਜ ਦੀ ਸੰਤਾਨ ਨੂੰ, ਉਸ ਦਾ ਨਕੜਦਾਦੇ ਨਾਲ ਕੀ ਰਿਸ਼ਤਾ ਬਣਦਾ ਹੈ, ਇਹ ਵੀ ਨਹੀਂ ਪਤਾ। ਨਹੀਂ ਦੱਸ ਸਕੇਗਾ। ਅੱਜ ਦੀ ਪੀੜ੍ਹੀ ਲਈ ਤਾਂ ਨਕੜਦਾਦਾ ਵੀ ਇਕ ਅੰਕਲ ਹੀ ਹੈ।