ਸਮੱਗਰੀ 'ਤੇ ਜਾਓ

ਵਰਤੋਂਕਾਰ ਗੱਲ-ਬਾਤ:Lovepreet Singh sohnewala

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੀ ਆਇਆਂ ਨੂੰ Lovepreet Singh sohnewala ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


-- New user message (ਗੱਲ-ਬਾਤ) 05:36, 21 ਮਈ 2024 (UTC)[ਜਵਾਬ]

ਕਵਿਤਾ

[ਸੋਧੋ]

ਕਵਿਤਾ ਰਾਹੀਂ ਪੇਸ਼। Lovepreet Singh sohnewala (ਗੱਲ-ਬਾਤ) 06:03, 21 ਮਈ 2024 (UTC)[ਜਵਾਬ]

ਕਵਿਤਾ

[ਸੋਧੋ]

,, ਪੰਜਾਬੀ ਸਾਹਿਤ ,,

ਤੂੰ ਸਮਝਿਆ ਕਰ ਪੰਜ

ਪਾਣੀਆਂ ਨੂੰ ,

ਤੂੰ ਪੜਿਆ ਕਰ ਪੰਜ

ਬਾਣੀਆਂ ਨੂੰ ,

ਤੂੰ ਜਾਣਿਆਂ ਕਰ ਸਾਹਿਤਕ

ਊੜੇ ਨੂੰ ,

ਤੂੰ ਜਾਣਿਆਂ ਕਰ ਇਤਿਹਾਸਿਕ

ਜੂੜੇ ਨੂੰ ,

ਤੂੰ ਵਾਹਿਆ ਕਰ ਉਪਜਾਊ

ਮਿੱਟੀਆਂ ਨੂੰ ,

ਤੂੰ ਖੋਲਿਆ ਕਰ ਕਬੂਤਰ

ਚਿੱਠੀਆਂ ਨੂੰ ,

ਤੂੰ ਖੋਜਿਆ ਕਰ ਸ਼ਬਦਕੋਸ਼

ਕਿਤਾਬਾਂ ਨੂੰ ,

ਤੂੰ ਉਚਾਰਿਆ ਕਰ ਰਾਵੀ ਤੇ

ਚਿਨਾਬਾਂ ਨੂੰ ,

ਤੂੰ ਰਾਹੀ ਬਣ ਮਾਝੇ ਮਾਲਵੇ

ਦੋਆਬੇ ਦਾ ,

ਤੂੰ ਸਫ਼ਰ ਕਰ ਨੀਲੋ ਨਹਿਰ

ਪੁਆਧੇ ਦਾ ,

,, ਲਵਪ੍ਰੀਤ ਸਿੰਘ ਸੋਹਣੇਵਾਲਾ ,,

   ,, ਸ਼੍ਰੀ ਮੁਕਤਸਰ ਸਾਹਿਬ ,, Lovepreet Singh sohnewala (ਗੱਲ-ਬਾਤ) 06:04, 21 ਮਈ 2024 (UTC)[ਜਵਾਬ]