ਸਮੱਗਰੀ 'ਤੇ ਜਾਓ

ਝੁੰਝਨੂ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਝੁੰਝਨੂ ਰੇਲਵੇ ਸਟੇਸ਼ਨ ਭਾਰਤ ਦੇ ਰਾਜ ਰਾਜਸਥਾਨ ਦੇ ਝੁੰਝਨੂ ਜ਼ਿਲ੍ਹੇ ਵਿੱਚ ਇੱਕ ਸਟੇਸ਼ਨ ਹੈ। ਇਸ ਸਟੇਸ਼ਨ ਦਾ ਕੋਡ: JJN ਹੈ। ਜੋ ਭਾਰਤੀ ਰੇਲਵੇ ਦੁਆਰਾ ਸੀਕਰ-ਲੋਹਾਰੂ ਲਾਈਨ ਉੱਪਰ ਹੈ। ਇੱਥੇ ਯਾਤਰੀ ਰੇਲ ਗੱਡੀਆਂ ਚਲਦੀਆਂ ਹਨ। ਤਿੰਨ ਪਲੇਟਫਾਰਮਾਂ ਵਾਲੇ, ਦੋਵੇਂ ਐਕਸਪ੍ਰੈਸ ਰੂਟ ਅਤੇ ਇੱਕ ਪ੍ਰੀਮੀਅਮ ਟਰੇਨ (ਦੁਰੰਤੋ) ਇੱਥੇ ਆਉਂਦੀ ਅਤੇ ਰਵਾਨਾ ਹੁੰਦੀ ਹੈ।

ਹਵਾਲੇ[ਸੋਧੋ]

  1. https://indiarailinfo.com/arrivals/jhunjhunu-jjn/2483#google_vignette