ਸਮੱਗਰੀ 'ਤੇ ਜਾਓ

ਬੱਸੀ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬੱਸੀ ਰੇਲਵੇ ਸਟੇਸ਼ਨ ਭਾਰਤ ਦੇ ਰਾਜ ਰਾਜਸਥਾਨ ਦੇ ਜੈਪੁਰ ਜ਼ਿਲ੍ਹੇ ਵਿੱਚ ਹੈ, ਜੋ ਇਸਨੂੰ ਭਾਰਤ ਦੇ ਰਾਜਸਥਾਨ ਰਾਜ ਵਿੱਚ ਇੱਕ ਮਹੱਤਵਪੂਰਨ ਰੇਲਵੇ ਸਟੇਸ਼ਨ ਬਣਾਉਂਦਾ ਹੈ। ਬੱਸੀ ਰੇਲਵੇ ਸਟੇਸ਼ਨ ਦਾ ਸਟੇਸ਼ਨ ਕੋਡ: BAI ਹੈ। ਇਸਦੇ 3 ਪਲੇਟਫਾਰਮ ਹਨ। ਇਹ ਦੋਹਰੀ ਬਿਜਲਈ ਲਾਈਨ ਵਾਲਾ ਰੇਲਵੇ ਸਟੇਸ਼ਨ ਹੈ। ਇੱਥੇ ਕੁਲ 10 ਰੇਲਾਂ ਰੁਕਦੀਆਂ ਹਨ। ਬੱਸੀ (BAI) ਤੋਂ ਲੰਘਣ ਵਾਲੀਆਂ ਰੇਲਗੱਡੀਆਂ ਦੀ ਕੁੱਲ ਗਿਣਤੀ 118 ਹੈ। ਇਹ ਜੈਪੁਰ ਜੰਕਸ਼ਨ ਰੇਲਵੇ ਸਟੇਸ਼ਨ ਤੋਂ 27 ਕਿਲੋਮੀਟਰ ਦੂਰ ਹੈ।

ਹਵਾਲੇ

[ਸੋਧੋ]