ਸਮੱਗਰੀ 'ਤੇ ਜਾਓ

ਸ਼ਿਪ ਆਫ ਥਿਸਿਅਸ (ਫ਼ਿਲਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ਿਪ ਆਫ ਥਿਸਿਅਸ (ਫ਼ਿਲਮ)
ਤਸਵੀਰ:Ship of Theseus domestic release poster.jpg
Theatrical release poster
ਨਿਰਦੇਸ਼ਕਆਨੰਦ ਗਾਂਧੀ
ਸਕਰੀਨਪਲੇਅਆਨੰਦ ਗਾਂਧੀ, ਸਮੀਪ ਗਾਂਧੀ
ਕਹਾਣੀਕਾਰਆਨੰਦ ਗਾਂਧੀ
ਸਮੀਪ ਗਾਂਧੀ
Khushboo Ranka
ਨਿਰਮਾਤਾਸੋਹੁਮ ਸ਼ਾਹ
ਮੁਕੇਸ਼ ਸ਼ਾਹ
ਅਮੀਤਾ ਸ਼ਾਹ
ਸਿਤਾਰੇAida Al-Khashef
Neeraj Kabi
/ਸੋਹੁਮ ਸ਼ਾਹ
ਸਿਨੇਮਾਕਾਰਪੰਕਜ ਕੁਮਾਰ
ਸੰਪਾਦਕAdesh Prasad
Sanyukta Kaza
Satchit Puranik
ਸੰਗੀਤਕਾਰBenedict Taylor
Naren Chandavarkar
Rohit Sharma
ਪ੍ਰੋਡਕਸ਼ਨ
ਕੰਪਨੀ
Recyclewala Films
ਡਿਸਟ੍ਰੀਬਿਊਟਰUTV Motion Pictures
Fortissimo FIlms
ਰਿਲੀਜ਼ ਮਿਤੀਆਂ
  • 6 ਸਤੰਬਰ 2012 (2012-09-06) (TIFF)
  • 19 ਜੁਲਾਈ 2013 (2013-07-19) (India)
ਮਿਆਦ
143 ਮਿੰਟ
ਦੇਸ਼ਭਾਰਤ
ਭਾਸ਼ਾਵਾਂਅੰਗਰੇਜ਼ੀ
ਹਿੰਦੀ
ਅਰਬੀ
ਸਵੀਡਿਸ਼

ਸ਼ਿਪ ਆਫ ਥਿਸਿਅਸ[1] ਲੇਖਕ ਆਨੰਦ ਗਾਂਧੀ ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਇੱਕ ਦਾਰਸ਼ਨਿਕ ਫਿਲਮ ਹੈ। ਸ਼ਿਪ ਆਫ ਥਿਸਿਅਸ ਦੇ ਨਿਰਮਾਤਾ, ਸੋਹਮ ਸ਼ਾਹ, ਮੁਕੇਸ਼ ਸ਼ਾਹ,ਅਮਿਤਾ ਸ਼ਾਹ ਅਤੇ ਕਲਾਕਾਰ, ਆਡਿਆ ਅਲ ਖਾਸ਼ੇਫ, ਨੀਰਜ ਕਾਬੀ,ਸੋਹਮ ਸ਼ਾਹ ਹਨ।[2]

ਇਹ ੨੦੧੨ ਵਿੱਚ ਬਣੀ ਸੀ। ਆਰਗਨ ਟਰਾਂਸਪਲਾਂਟ ਦੇ ਵਿਸ਼ੇ ਤੇ ਬਣੀ ਆਪਣੀ ਕਿਸਮ ਦੀ ਫਿਲਮ ਹੈ। ਫਿਲਮ ਸ਼ਿਪ ਆਫ ਥਿਸਿਅਸ ਜਾਂ ਥਿਸਿਅਸ ਪਾਰਾਡੋਕ੍ਸ Ship of Theseus[3] (ਤ੍ਰਾਸਦੀ), ਪੁਰਾਤਨ ਸਵਾਲ ਨੂੰ ਬੇਹਿਸ ਦਾ ਵਿਸ਼ਾ ਬਣਾਉਂਦੀ ਹੈ, ਕੀ ਜੇਕਰ ਜਹਾਜ ਦੇ ਸਾਰੇ ਪੁਰਜੇ ਬਦਲ ਦਿਤੇ ਜਾਂਣ ਤਾਂ ਫਿਰ ਵੀ ਕੀ ਇਹ ਓਹੋ ਪੁਰਾਣਾ ਜਹਾਜ ਹੋਵੇਗਾ? ਫਿਲਮ ਦੇ ਨਿਰਮਾਤਾ ਸੋਹਮ ਸ਼ਾਹ ਹਨ।

ਹਵਾਲੇ

[ਸੋਧੋ]
  1. http://www.bbc.com/hindi/entertainment/2012/12/121230_independent_films_2012_ks.shtml
  2. http://xn--j2beko0a2dfo5c.com/bollywood-movie-preview/%E0%A4%B6%E0%A4%BF%E0%A4%AA-%E0%A4%91%E0%A4%AB-%E0%A4%A5%E0%A4%BF%E0%A4%B8%E0%A4%BF%E0%A4%AF%E0%A4%B8-113071800064_1.htm[permanent dead link]
  3. Ship of Theseus