ਸਮੱਗਰੀ 'ਤੇ ਜਾਓ

ਨੌਰਾ ਹੂਏਨੈਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੌਰਾ ਹੂਏਨੈਤ

ਨੌਰਾ ਹੂਏਨੈਤ (ਸਵੀਡਿਸ਼: Norra skenet, ਉੱਤਰੀ ਰੌਸ਼ਨੀ) ਅਰਨੈਸਟ ਨੋਰਡੀਨ ਦੁਆਰਾ ਬਣਾਈ ਇੱਕ ਮੂਰਤੀ ਹੈ ਜੋ ਊਮਿਓ ਯੂਨੀਵਰਸਿਟੀ, ਊਮਿਓ, ਸਵੀਡਨ ਦੇ ਕੈਂਪਸ ਵਿੱਚ ਸਥਿਤ ਹੈ।

ਇਤਿਹਾਸ

[ਸੋਧੋ]

1967 ਵਿੱਚ ਊਮਿਓ ਯੂਨੀਵਰਸਿਟੀ ਦੁਆਰਾ ਇੱਕ ਪ੍ਰਤਿਯੋਗਿਤਾ ਕਰਵਾਈ ਗਈ ਜੋ ਅਰਨੈਸਟ ਨੋਰਡੀਨ ਦੁਆਰਾ ਜਿੱਤੀ ਗਈ। ਇਹ ਮੂਰਤੀ ਜੰਗਰੋਧੀ ਸਟੀਲ ਦੀ ਬਣਾਈ ਗਈ ਹੈ।

ਊਮਿਓ ਯੂਨੀਵਰਸਿਟੀ ਇਸ ਮੂਰਤੀ ਦੀ ਵਰਤੋਂ ਇੱਕ ਵਪਾਰਕ ਚਿੰਨ੍ਹ ਵਜੋਂ ਕਰਦੀ ਹੈ।

ਹਵਾਲੇ

[ਸੋਧੋ]
  • Skulpturguide Umeå, published by Västerbottens konstförening, Umeå 2005, page 162, ISBN 978-91-631-8462-8
  • Konstvandring på Umeå universitet. En guide till konsten på campus, published by Umeå University, p. 22, ISBN 978-91-7601-035-8