ਸਮੱਗਰੀ 'ਤੇ ਜਾਓ

ਮੰਜੂਨਾਥ (ਫ਼ਿਲਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੰਜੂਨਾਥ ਇੱਕ ਭਾਰਤੀ ਜੀਵਨੀ-ਆਧਾਰਿਤ ਫਿਲਮ ਹੈ। ਇਸਦੇ ਨਿਰਦੇਸ਼ਕ ਸੰਦੀਪ ਏ. ਵਰਮਾ ਹਨ ਅਤੇ ਇਹ ਮੰਜੂਨਾਥ ਸ਼ੰਮੁਘਮ ਦੇ ਜੀਵਨ ਉੱਪਰ ਬਣੀ ਹੈ ਜਿਸਨੂੰ ਨਵੰਬਰ 2005 ਵਿੱਚ ਆਈਆਈਟੀ ਲਖਨਊ ਵਿੱਚ ਕਤਲ ਕਰ ਦਿੱਤਾ ਗਿਆ ਸੀ।[1][2][3]

ਹਵਾਲੇ

[ਸੋਧੋ]
  1. "Manjunath murder: Court announces verdict".
  2. "Manjunath case: Killer's death sentence commuted to life".
  3. "The extraordinary tale of an ordinary man".