ਸਮੱਗਰੀ 'ਤੇ ਜਾਓ

ਨੰਗਲ ਡੈਮ ਰੇਲਵੇ ਸਟੇਸ਼ਨ

ਗੁਣਕ: 31°22′15″N 76°22′25″E / 31.3708°N 76.3735°E / 31.3708; 76.3735
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੰਗਲ ਡੈਮ ਰੇਲਵੇ ਸਟੇਸ਼ਨ
Indian Railways station
Indian Railways logo
ਆਮ ਜਾਣਕਾਰੀ
ਪਤਾRailway Station Road, Nangal, Rupnagar district, Punjab
 India
ਗੁਣਕ31°22′15″N 76°22′25″E / 31.3708°N 76.3735°E / 31.3708; 76.3735
ਉਚਾਈ355 metres (1,165 ft)
ਦੀ ਮਲਕੀਅਤIndian Railways
ਦੁਆਰਾ ਸੰਚਾਲਿਤNorthern Railway
ਲਾਈਨਾਂSirhind-Una railway line
ਪਲੇਟਫਾਰਮ3
ਟ੍ਰੈਕ4
ਉਸਾਰੀ
ਬਣਤਰ ਦੀ ਕਿਸਮStandard (on-ground station)
ਪਾਰਕਿੰਗਹਾਂ
ਸਾਈਕਲ ਸਹੂਲਤਾਂਹਾਂ
ਹੋਰ ਜਾਣਕਾਰੀ
ਸਥਿਤੀSingle Track Electrified
ਸਟੇਸ਼ਨ ਕੋਡNLDM
ਇਤਿਹਾਸ
ਬਿਜਲੀਕਰਨਹਾਂ
ਸਥਾਨ
ਨੰਗਲ ਡੈਮ ਰੇਲਵੇ ਸਟੇਸ਼ਨ is located in ਪੰਜਾਬ
ਨੰਗਲ ਡੈਮ ਰੇਲਵੇ ਸਟੇਸ਼ਨ
ਨੰਗਲ ਡੈਮ ਰੇਲਵੇ ਸਟੇਸ਼ਨ
ਪੰਜਾਬ ਵਿੱਚ ਸਥਿਤੀ
ਨੰਗਲ ਡੈਮ ਰੇਲਵੇ ਸਟੇਸ਼ਨ is located in ਭਾਰਤ
ਨੰਗਲ ਡੈਮ ਰੇਲਵੇ ਸਟੇਸ਼ਨ
ਨੰਗਲ ਡੈਮ ਰੇਲਵੇ ਸਟੇਸ਼ਨ
ਨੰਗਲ ਡੈਮ ਰੇਲਵੇ ਸਟੇਸ਼ਨ (ਭਾਰਤ)

ਨੰਗਲ ਡੈਮ ਰੇਲਵੇ ਸਟੇਸ਼ਨ ਭਾਰਤੀ ਪੰਜਾਬ ਦੇ ਰੂਪਨਗਰ (ਰੋਪੜ) ਜ਼ਿਲ੍ਹੇ ਵਿੱਚ ਇੱਕ ਰੇਲਵੇ ਸਟੇਸ਼ਨ ਹੈ। ਇਸ ਦਾ ਕੋਡ ਐੱਨਐੱਲਡੀਐੱਮ (N.L.D.M) ਹੈ। ਇਹ ਨੰਗਲ, ਨੰਗਲ ਟਾਊਨਸ਼ਿਪ ਅਤੇ ਨੰਗਲ ਸ਼ਹਿਰ ਦੀ ਸੇਵਾ ਕਰਦਾ ਹੈ। ਇਸਦੇ 3 ਪਲੇਟਫਾਰਮ ਹਨ। ਅਤੇ 4 ਲਾਈਨਾਂ ਹਨ।

ਰੇਲਾਂ

[ਸੋਧੋ]
  • ਨੰਗਲ ਡੈਮ-ਅੰਬ ਅੰਦੌਰਾ ਸਵਾਰੀ
  • ਨੰਗਲ ਡੈਮ-ਅੰਬਾਲਾ ਸਵਾਰੀ
  • ਅੰਮ੍ਰਿਤਸਰ-ਨੰਗਲ ਡੈਮ ਐਕਸਪ੍ਰੈੱਸ
  • ਗੁਰੂਮੁਖੀ ਸੁਪਰਫਾਸਟ ਐਕਸਪ੍ਰੈੱਸ
  • ਸਹਾਰਨਪੁਰ-ਨੰਗਲ ਡੈਮ ਮੀਮੂ

ਪ੍ਰਸਤਾਵਿਤ ਚਿੱਤਰ

[ਸੋਧੋ]

ਹਵਾਲੇ

[ਸੋਧੋ]

ਫਰਮਾ:Railway stations in the Punjab, India