ਸਮੱਗਰੀ 'ਤੇ ਜਾਓ

ਅਸ਼ੋਕ ਬਾਂਸਲ ਮਾਨਸਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਸ਼ੋਕ ਬਾਂਸਲ ਮਾਨਸਾ

ਅਸ਼ੋਕ ਬਾਂਸਲ ਮਾਨਸਾ ਪੰਜਾਬੀ ਗੀਤ-ਸੰਗੀਤ ਦੇ ਸੰਗ੍ਰਹਿ ਕਰਤਾ ਹਨ। ਉਹਨਾਂ ਕੋਲ ਪੁਰਾਤਨ ਰਿਕਾਰਡਾਂ ਦਾ ਇੱਕ ਵੱਡਾ ਸੰਗ੍ਰਹਿ ਹੈ। ਇਹ ਰਿਕਾਰਡ ਉਹਨਾਂ ਦੇਸ਼-ਵਿਦੇਸ਼ ਘੁੰਮ-ਘੁੰਮ ਇਕੱਠੇ ਕੀਤੇ। ਪੰਜਾਬੀ ਦੇ ਚਰਚਿਤ ਗੀਤਾਂ ਦੇ ਭੁੱਲੇ-ਵਿੱਸਰੇ ਗੀਤਕਾਰਾਂ ਬਾਰੇ ਉਨ੍ਹਾਂ ਨੇ ਇੱਕ ਕਿਤਾਬ "ਮਿੱਟੀ ਨੂੰ ਫਰੋਲ ਜੋਗੀਆ" ਲਿਖੀ ਹੈ।