ਸਮੱਗਰੀ 'ਤੇ ਜਾਓ

ਬਿਲਾਵਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਿਲਾਵਲ ਰਾਗ ਪ੍ਰਾਚੀਨ ਭਾਰਤੀ ਸ਼ਾਸਤਰੀ ਰਾਗ ਹੈ, ਜਿਸਦਾ ਵੈਦਿਕ ਗ੍ਰੰਥ ਵਿੱਚ ਵਰਨਣ ਮਿਲਦਾ ਹੈ। ਇਹ ਮਿਲਣੀ ਦੀ ਖੁਸ਼ੀ ਦੇ ਪ੍ਰਗਟਾ ਦਾ ਰਾਗ ਹੈ। ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਇਸ ਰਾਗ ਦੀ ਬਾਣੀ ਅੰਗ 795 ਤੋਂ 858 ਤੱਕ ਦਰਜ ਹੈ। [1]

ਹਵਾਲੇ

[ਸੋਧੋ]