ਸਮੱਗਰੀ 'ਤੇ ਜਾਓ

ਲਹਿਰਾਂ (ਰਸਾਲਾ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਲਹਿਰਾਂ (Punjabi: لہراں) ਜਿਹਨੂੰ ਮਾਹਨਾਮਾ ਲਹਿਰਾਂ ਵੀ ਕਿਹਾ ਜਾਂਦਾ ਏ, ਪੰਜਾਬ, ਪਾਕਿਸਤਾਨ ਦਾ ਇਕ ਅਦਬੀ ਰਸਾਲਾ ਏ ਜੋ ਲਹੌਰ ਤੋਂ ਮਹੀਨਾ ਵਾਰ ਪੰਜਾਬੀ ਜ਼ਬਾਨ ਵਿਚ ਪ੍ਰਕਾਸ਼ਤ ਹੁੰਦਾ ਹੈ। ਇਹ ਇਕ ਅਦਬੀ ਮੈਗਜ਼ੀਨ ਹੈ ਜੋ ਕਾਲਜ, ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਖਾਸ ਤੌਰ ਤੇ ਦਿਲਚਸਪੀ ਵਾਲਾ ਹੁੰਦਾ ਹੈ। ਇਹਨੂੰ ਪੰਜਾਬੀ ਜ਼ਬਾਨ ਦੀ ਤਹਿਰੀਕ ਦੇ ਕਾਰਕੁੰਨ ਅਖ਼ਤਰ ਹੁਸੈਨ ਅਖ਼ਤਰ ਨੇ ਮਾਰਚ ੧੯੬੫ ਵਿਚ ਸ਼ੁਰੂ ਕੀਤਾ ਸੀ।[1]

ਹਵਾਲੇ

[ਸੋਧੋ]
  1. "West Punjabi Magazines: Monthly Lehran, Lahore". apnaorg.com. Retrieved 2020-09-30.