ਸਮੱਗਰੀ 'ਤੇ ਜਾਓ

ਦਲੇਰ ਮਹਿੰਦੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦਲੇਰ ਸਿੰਘ, ਸਟੇਜ ਦਾ ਨਾਮ, "ਦਲੇਰ ਮਹਿੰਦੀ" (ਜਨਮ 18 ਅਗਸਤ 1967) ਇੱਕ ਭਾਰਤੀ ਰਿਕਾਰਡਿੰਗ ਕਲਾਕਾਰ, ਸੰਗੀਤਕਾਰ, ਗੀਤ ਲੇਖਕ, ਲੇਖਕ, ਰਿਕਾਰਡ ਨਿਰਮਾਤਾ, ਪ੍ਰਫਾਮਰ ਅਤੇ ਵਾਤਾਵਰਣ-ਪ੍ਰੇਮੀ ਹੈ। ਉਸ ਨੂੰ ਦੁਨੀਆ ਭਰ ਵਿੱਚ ਭੰਗੜਾ ਲੋਕਪ੍ਰਿਯ ਬਣਾਉਣ ਦਾ, ਅਤੇ ਉਦੋਂ ਵਾਲੇ ਦਲੇਰ-ਪੂਰਵ ਯੁੱਗ ਦੇ ਬਾਲੀਵੁੱਡ ਸੰਗੀਤ ਉਦਯੋਗ ਦੇ ਪੈਰਲਲ ਗੈਰ-ਫਿਲਮ ਸੰਗੀਤ ਉਦਯੋਗ ਸਥਾਪਤ ਕਰਨ ਦਾ ਸਿਹਰਾ ਜਾਂਦਾ ਹੈ। ਉਹ ਇੱਕ ਭਾਰਤੀ ਪੌਪ ਆਈਕਾਨ  ਹੈ, ਜੋ ਆਪਣੇ ਊਰਜਾਮਈ ਨਾਚ ਗੀਤਾਂ, ਆਪਣੀ ਵਿਲੱਖਣ ਅਵਾਜ਼,[1] ਦਸਤਾਰ ਅਤੇ ਲੰਬੇ ਲਹਿਰਦੇ ਵਸਤਰਾਂ ਲਈ ਜਾਣਿਆ ਜਾਂਦਾ ਹੈ।[2]

ਮੁੱਢਲਾ ਜੀਵਨ

[ਸੋਧੋ]

ਦਲੇਰ ਸਿੰਘ ਦਾ ਜਨਮ ਪਟਨਾ,ਬਿਹਾਰ ਵਿੱਚ 18 ਅਗਸਤ 1967 ਨੂੰ ਹੋਇਆ ਸੀ [2][3]

ਰਾਜਨੀਤਿਕ ਜੀਵਨ

[ਸੋਧੋ]

ਦਲੇਰ ਮਹਿੰਦੀ 2019 ਵਿੱਚ ਭਾਜਪਾ ’ਚ ਸ਼ਾਮਲ ਹੋ ਗਏ।[4]

ਹਵਾਲੇ

[ਸੋਧੋ]
ਗੀਤ ਦੀ ਰਿਕਾਰਡਿੰਗ ਲਈ 2012 ਬਾਲੀਵੁੱਡ ਫਿਲਮ Chaalis Chauraasi
  1. "An Aureate Voice – Daler Mehndi" Archived 2015-06-17 at the Wayback Machine.. dalermehndi.com. 
  2. 2.0 2.1 "I'm proud to be from Bihar: Daler Mehndi" Archived 2014-09-21 at the Wayback Machine.. hindustantimes.com. 26 March 2013.
  3. "Daler Mehndi" Archived 2019-03-22 at the Wayback Machine.. myswar.com. 22 March 2013.
  4. "ਦਲੇਰ ਮਹਿੰਦੀ ਭਾਜਪਾ 'ਚ ਸ਼ਾਮਲ". Punjabi Tribune Online (in ਹਿੰਦੀ). 2019-04-27. Retrieved 2019-04-27.[permanent dead link]