ਸਮੱਗਰੀ 'ਤੇ ਜਾਓ

ਵਰਤੋਂਕਾਰ:JAGDEEP KAUR 001/ਕੱਚਾ ਖ਼ਾਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ


ਕੰਪਿਊਟਰ ਦੇ ਇਨਪੁਟ ਭਾਗ

[ਸੋਧੋ]

1. ਕੀ-ਬੋਰਡ

[ਸੋਧੋ]
ਕੀ ਬੋਰਡ ਕੰਪਿਉਟਰ ਦਾ ਮੁੱਖ ਇਨਪੁੱਟ ਯੰਤਰ ਹੈ। ਕੀ ਬੋਰਡ ਦੀ ਵਰਤੋ ਕੰਪਿਊਟਰ ਤੇ ਟਾਈਪਿੰਗ ਦੇ ਸਾਰੇ ਕੰਮ ਕਰਨ ਲਈ ਕੀਤੀ ਜਾਂਦੀ ਹੈ। ਕੀ ਬੋਰਡ ਵਿਚ ਸਹੀ ਕੰਮ ਕਰਨ ਲਈ ਕਈ ਤਰ੍ਰਾਂ ਦੀਆਂ keys ਹੁੰਦੀਆਂ ਹਨ।Qwetry ਦੀ ਬੋਰਡ ਵਿੱਚ 6 ਤਰਾਂ ਦੀਆਂ keys ਹੁੰਦੀਆ ਹਨ ।

2. ਮਾਉਸ

[ਸੋਧੋ]

ਮਾਊਸ ਇਕ ਮੁੱਖ ਇਨਪੁਟ ਯੰਤਰ ਹੈ। ਜਿਸ ਨਾਲ ਕੰਪਿਊਟਰ ਸਕਰੀਨ ਤੇ ਪੁਆਇੰਟਰ ਨੂੰ ਕੰਟਰੋਲ ਕੀਤਾ ਜਾਂਦਾ ਹੈ। ਇਸ ਲਈ ਇਸਨੂੰ u ਪੁਆਇੰਟਿੰਗ ਯੰਤਰ ਵੀ ਕਿਹਾ ਜਾਂਦਾ ਹੈ। ਮਾਊਸ ਦੀ ਵਰਤੋ ਕੰਪਿਊਟਰ ਤੋ ਫਾਈਲਾ ਆਈਕਨਾ