ਹਰਜਿੰਦਰਮੀਤ ਸਿੰਘ ਫ਼ਰੀਦਕੋਟ
ਦਿੱਖ
ਹਰਜਿੰਦਰਮੀਤ ਸਿੰਘ ਫ਼ਰੀਦਕੋਟ | |
---|---|
ਜਨਮ | ਪੰਜਗਰਾਈ ਕਲਾਂ, ਫ਼ਰੀਦਕੋਟ, ਪੰਜਾਬ, ਭਾਰਤ | 4 ਦਸੰਬਰ 1958
ਜੀਵਨ ਸਾਥੀ | ਸੁਰਿੰਦਰਪਾਲ ਕੌਰ |
ਮਾਤਾ-ਪਿਤਾ |
|
ਹਰਜਿੰਦਰਮੀਤ ਸਿੰਘ ਫ਼ਰੀਦਕੋਟ ਇੱਕ ਡਾਕਟਰ, ਖੋਜੀ ਅਤੇ ਸਾਹਿਤਕਾਰ ਹੈ। ਉਸਨੇ ਆਯੁਰਵੇਦ ਬਾਰੇ ਖੋਜ ਕੀਤੀ ਹੈ। ਉਸਦਾ ਜਨਮ ਪੰਜਗਰਾਈ ਕਲਾਂ, ਫ਼ਰੀਦਕੋਟ, ਪੰਜਾਬ ਵਿੱਚ ਹੋਇਆ। ਆਪ ਨੇ ਬਹੁਤ ਗਹਿਰਾਈ ਵਿੱਚ ਜਾ ਕੇ ਆਯੂਰਵੈਦ ਦੀ ਖੋਜ ਕੀਤੀ ਹੈ। ਆਪ ਦੀਆਂ ਰਚਨਾਵਾਂ ਆਯੂਰਵੈਦ ਵਿੱਚ ਬਹੁਤ ਪ੍ਰਸਿੱਧ ਹਨ। ਪੰਜਾਬੀ ਵਿੱਚ ਆਯੂਰਵੈਦ ਦੀ ਪੇਸ਼ਕਾਰੀ ਇੱਕ ਇਤਿਹਾਸਿਕ ਪ੍ਰਾਪਤੀ ਹੈ। ਪੰਜਾਬੀ ਕੌਮ ਲਈ ਇਹ ਮਾਣ ਵਾਲੀ ਗੱਲ ਹੈ ਕਿ ਆਯੁਰਵੈਦ ਨੂੰ ਸਿਧਾਂਤਕ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਆਪ ਰਾਸ਼ਟਰੀ ਪੱਧਰ ਦੇ ਆਯੂਰਵੈਦਿਕ ਚਿੰਤਕ ਹਨ।
ਪੁਸਤਕਾਂ
[ਸੋਧੋ]- ਜੜ੍ਹੀਆਂ ਬੂਟੀਆਂ ਦੇ ਚਮਤਕਾਰ( ਪੰਜ ਭਾਗ)
- ਆਯੁਰਵੇਦ ਦੇ ਪ੍ਰਸਿੱਧ ਚੂਰਨ
- ਨਾਰੀ ਰੋਗ ਅਤੇ ਇਲਾਜ
- ਮੇਰੇ ਸਿੱਧ ਯੋਗ
- ਤਾਕਤ ਦੇ ਪ੍ਰਸਿੱਧ ਯੋਗ
- ਸੰਭੋਗ ਸਮੱਸਿਆਵਾਂ ਅਤੇ ਇਲਾਜ
- ਨਾਰੀ ਰੋਗਾਂ ਵਿੱਚ ਉਪਯੋਗੀ ਔਸ਼ਧੀਆਂ
- ਭਸਮਾਂ ਕੁਸ਼ਤੇ
- ਮਰਦਮੀ ਤਾਕਤ ਦੇ ਪ੍ਰਸਿੱਧ ਯੋਗ
- ਆਯੁਰਵੇਦ ਦੇ ਚਮਤਕਾਰ
- ਆਯੁਰਵੈਦਿਕ ਚਿਕਿਤਸਾ ਦੇ ਚਮਤਕਾਰ (ਚਿੰਤਾ ਰੋਗ)
- ਧਰਤੀ ਮੀਂਹ ਮੰਗਦੀ ਹੈ ( ਕਹਾਣੀ ਸੰਗ੍ਰਹਿ)
- ਪੱਤਣੋਂ ਸਰਕੀਆਂ ਬੇੜੀਆਂ (ਕਾਵਿ ਸੰਗ੍ਰਹਿ)