ਅਗਰਦੂਤ
ਦਿੱਖ
ਅਗਰਦੂਤ | |
---|---|
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਫ਼ਿਲਮ ਨਿਰਦੇਸ਼ਕ |
ਅਗਰਦੂਤ (ਸ਼ਬਦੀ ਅਨੁਵਾਦ:ਮੋਢੀ) [1] ਭਾਰਤੀ ਫਿਲਮ ਤਕਨੀਸ਼ੀਅਨਾਂ ਦਾ ਇੱਕ ਸਮੂਹ ਸੀ ਜੋ ਸਮੂਹਿਕ ਤੌਰ 'ਤੇ ਨਿਰਦੇਸ਼ਕ ਵਜੋਂ ਦਸਤਖ਼ਤ ਕਰਿਆ ਕਰਦਾ ਸੀ। ਬੰਗਾਲੀ ਸਿਨੇਮਾ ਲਈ ਇਹ ਵਿਲੱਖਣ ਘਟਨਾ ਸੀ। 1946 ਵਿੱਚ ਬਣੀ ਅਗਰਦੂਤ ਕੋਰ ਯੂਨਿਟ ਵਿੱਚ ਸ਼ੁਰੂ ਵਿੱਚ ਬਿਭੂਤੀ ਲਾਹਾ (ਕੈਮਰਾਮੈਨ, 1915-1997), ਜਤਿਨ ਦੱਤਾ (ਆਵਾਜ਼), ਸੈਲੇਨ ਘੋਸਾਲ (ਲੈਬ ਦਾ ਕੰਮ), ਨਿਤਾਈ ਭੱਟਾਚਾਰੀਆ (ਦ੍ਰਿਸ਼ਟੀਕਾਰ) ਅਤੇ ਬਿਮਲ ਘੋਸ਼ (ਨਿਰਮਾਣ) ਸ਼ਾਮਲ ਸਨ। ਇਹ ਗਰੁੱਪ 1980 ਦੇ ਅੰਤ ਤੱਕ ਸਰਗਰਮ ਰਿਹਾ।
ਚੋਣਵੀਂ ਫਿਲਮੋਗ੍ਰਾਫ਼ੀ
[ਸੋਧੋ]Year | Film |
---|---|
1947 | ਸ੍ਵਪਨ-ਓ-ਸਾਧਨਾ |
1948 | ਸਬਿਆਸਾਚੀ |
ਸਮਪਿਕਾ | |
1949 | ਸੰਕਲਪ |
1951 | ਬਬਲਾ |
ਸਹਿਜਾਤਰੀ | |
1952 | ਆਂਦੀ |
1954 | ਅਨੁਪਮਾ |
ਅਗਨੀ ਪਰੀਕਸ਼ਾ | |
1955 | ਸ਼ੋਬਰ ਓਪੋਰੇ |
1956 | ਤ੍ਰਿਜਾਮਾ |
1957 | ਪਥੇ ਹੋਲੋ ਡੇਰੀ |
1959 | ਲਾਲੂ ਭੁੱਲੂ |
ਸੂਰਿਆ ਤੋਰਨ | |
1960 | ਖੋਕਾਬਾਬਰ ਪ੍ਰਤੀਤਬਰਤਨ |
ਕੁਹਕ | |
1961 | ਅਗਨੀ ਸੰਸਕਾਰ |
1962 | ਬਿਪਾਸ਼ਾ |
ਨਵ ਦਿਗੰਤਾ | |
1963 | ਉੱਤਰਾਯਣ |
1965 | ਅੰਤਰਾਲ |
ਸੂਰਿਆਤਪਾ | |
ਤਾਪਸੀ | |
1967 | ਨਾਇਕਾ ਸੰਗਤ |
1968 | ਕੋਖਨੋ ਮੇਘ |
1969 | ਚਿਰਾਡੀਨਰ |
1970 | ਮੰਜਰੀ ਓਪੇਰਾ |
1971 | ਛਦਮਬੇਸ਼ੀ |
1973 | ਸੋਨਾਰ ਖਾਂਚਾ |
1977 | ਦੀਨ ਆਮੇਰ |
1981 | ਸੂਰਿਆ ਸਾਖੀ |
1989 | ਅਪਾਰਨਹਰ ਆਲੋ |
ਹਵਾਲੇ
[ਸੋਧੋ]- ↑ Biswas, Sailendra (2000). "Samsad Bengali-English Dictionary, 3rd ed". Calcutta: Sahitya Samsad. Retrieved 6 July 2020.