ਖੋਸੇ ਦੇ ਸਾਨ ਮਾਰਤੀਨ
ਦਿੱਖ
ਜਰਨੈਲ ਡੌਨ ਖੋਸੇ ਦੇ ਸਾਨ ਮਾਰਤੀਨ (José de San Martín) | |
---|---|
ਪੇਰੂ ਦਾ ਰਾਸ਼ਟਰਪਤੀ | |
ਦਫ਼ਤਰ ਵਿੱਚ 28 ਜੁਲਾਈ 1821 – 20 ਸਤੰਬਰ 1822 | |
ਤੋਂ ਬਾਅਦ | ਫਰਾਂਸਿਸਕੋ ਖਾਵੀਏਰ ਦੇ ਲੂਨਾ ਪਿਜਾਰੋ |
ਪੇਰੂ ਦੀ ਆਜ਼ਾਦੀ ਦੀ ਨੀਹਣ ਰੱਖਣ ਵਾਲਾ, | |
ਦਫ਼ਤਰ ਵਿੱਚ 20 ਸਤੰਬਰ 1822 – 17 ਅਗਸਤ 1850 (ਮੌਤ) | |
ਗਵਰਨਰ, ਕਿਉਯੋ | |
ਦਫ਼ਤਰ ਵਿੱਚ 10 ਅਗਸਤ 1814 – 24 ਸਤੰਬਰ 1816 | |
ਨਿੱਜੀ ਜਾਣਕਾਰੀ | |
ਜਨਮ | 25 ਫਰਵਰੀ 1778 |
ਮੌਤ | 17 ਅਗਸਤ 1850 | (ਉਮਰ 72)
ਕੌਮੀਅਤ | ਅਰਜਨਟੀਨਾ |
ਸਿਆਸੀ ਪਾਰਟੀ | ਚਿਤਰ |
ਪੇਸ਼ਾ | ਫੌਜ |
ਦਸਤਖ਼ਤ | |
ਫੌਜੀ ਸੇਵਾ | |
ਵਫ਼ਾਦਾਰੀ |
|
ਸੇਵਾ ਦੇ ਸਾਲ | 1789–1822 |
ਰੈਂਕ | ਅਰਜਨਟੀਨਾ ਦਾ ਜਰਨੈਲ, ਚਿੱਲੀ ਅਤੇ ਪੇਰੂ ਦੀਆਂ ਫੌਜਾਂ ਦਾ ਮੁਖੀ |
ਲੜਾਈਆਂ/ਜੰਗਾਂ | |
ਖੋਸੇ ਦੇ ਸਾਨ ਮਾਰਤੀਨ, (25 ਫ਼ਰਵਰੀ 1778 – 17 ਅਗਸਤ 1850), ਇੱਕ ਅਰਜਨਟੀਨਾ ਦਾ ਫੌਜੀ ਜਰਨੈਲ ਸੀ ਜਿਸਨੇ ਸਪੇਨ ਸਾਮਰਾਜ ਖਿਲਾਫ਼ ਦੱਖਣੀ ਅਮਰੀਕਾ ਦੀ ਸਫਲਤਾਪੂਰਨ ਆਜ਼ਾਦੀ ਦੀ ਲੜਾਈ ਲੜੀ ਸੀ।