ਟੈਂਕ
ਦਿੱਖ
ਟੈਂਕ (Tank) ਇੱਕ ਪ੍ਰਕਾਰ ਦਾ ਕਵਚ ਵਾਲਾ, ਸਵੈਚਾਲਿਤ, ਆਪਣਾ ਰਸਤਾ ਆਪ ਬਣਾਉਣ ਅਤੇ ਲੜਾਈ ਵਿੱਚ ਕੰਮ ਆਉਣ ਵਾਲਾ ਅਜਿਹਾ ਜੰਗੀ ਵਾਹਨ ਹੈ ਜਿਸਦੇ ਨਾਲ ਗੋਲਾਬਾਰੀ ਵੀ ਕੀਤੀ ਜਾ ਸਕਦੀ ਹੈ। ਯੁੱਧਖੇਤਰ ਵਿੱਚ ਵੈਰੀ ਦੀ ਗੋਲਾਬਾਰੀ ਦੇ ਵਿੱਚ ਵੀ ਇਹ ਬਿਨਾਂ ਰੁਕਾਵਟ ਅੱਗੇ ਵਧਦਾ ਹੋਇਆ ਕਿਸੇ ਸਮੇਂ ਅਤੇ ਸਥਾਨ ਉੱਤੇ ਵੈਰੀ ਉੱਤੇ ਗੋਲਾਬਾਰੀ ਕਰ ਸਕਦਾ ਹੈ। ਟੈਂਕ ਦਾ ਖੋਜੀ ਸਵਿੰਟਨ ਸੀ। ਗਤੀਸ਼ੀਲਤਾ ਅਤੇ ਵੈਰੀ ਨੂੰ ਦੋਨਾਂ ਭੂਮਿਕਾਵਾਂ ਵਿੱਚ ਇਹ ਜੰਗ ਦੇ ਮੈਦਾਨ ਵਿੱਚ ਲੋੜੀਂਦੇ ਸਾਰੇ ਮੁਢਲੇ ਕਾਰਜ ਨਿਭਾਉਣ ਦੇ ਸਮਰੱਥ ਸ਼ਕਤੀਸ਼ਾਲੀ ਯੂਨਿਟ ਹੁੰਦੇ ਹਨ।[1]
ਹਵਾਲੇ
[ਸੋਧੋ]- ↑ von Senger and Etterlin (1960), The World's Armored Fighting Vehicles, p.9.