ਸਮੱਗਰੀ 'ਤੇ ਜਾਓ

ਸਦੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦਿੱਲੀ ਨਦੀ ਸਥਿਤੀ ਹੈ

ਗ੍ਰੈਗਰੀ ਕਲੰਡਰ ਵਿੱਚ ਸਦੀ

[ਸੋਧੋ]

ਗ੍ਰੈਗਰੀ ਕਲੰਡਰ ਦੇ ਹਿਸਾਬ ਨਾਲ ਪਹਿਲੀ ਸਦੀ 1 ਜਨਵਰੀ 1 ਨੂੰ ਸ਼ੁਰੂ ਅਤੇ 31 ਦਸੰਬਰ 100 ਨੂੰ ਖੱਤਮ। ਦੂਜੀ ਸਦੀ 1 ਜਨਵਰੀ 101 ਨੂੰ ਸ਼ੁਰੂ ਅਤੇ 31 ਦਸੰਬਰ 200 ਨੂੰ ਖੱਤਮ। ਜੋ ਸਾਲ ਸਦੀ ਦੇ ਅੰਕ ਨੂੰ ਸ਼ੁਰੂ ਕਰਦਾ ਹੈ, ਓਹ ਸਦੀ ਦਾ ਆਖਰੀ ਸਾਲ ਹੈ (ਅਰਥ: ਸਾਲ 1900, 19ਵੀਂ ਸਦੀ ਦਾ ਆਖਰੀ ਸਾਲ ਹੈ)।


ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।