ਸਮੱਗਰੀ 'ਤੇ ਜਾਓ

ਲਘੂ ਉਦਯੋਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੇਕਰੀ ਸਟੋਰ

ਲਘੂ ਉਦਯੋਗ ਜਾਂ ਛੋਟੇ ਉਦਯੋਗ ਉਹ ਉਦਯੋਗ ਹਨ, ਜਿਹੜੇ ਆਮ ਤੌਰ ਤੇ ਵੱਡੇ ਉਦਯੋਗਾਂ ਤੋਂ ਘੱਟ ਪੂੰਜੀ-ਪ੍ਰਧਾਨ ਹੁੰਦੇ ਹਨ। ਇਸ ਤੋਂ ਇਲਾਵਾ ਇਹਨਾਂ ਦਾ ਝੁਕਾਅ ਕਾਰੋਬਾਰ ਤੋਂ ਵੱਧ ਗਾਹਕਾਂ ਵੱਲ ਵਧੇਰਾ ਹੁੰਦਾ ਹੈ।