ਦੋਸ਼ੀ ਕੌਣ?
ਦਿੱਖ
ਲੇਖਕ | ਅਲੈਗਜ਼ੈਂਡਰ ਹਰਜਨ |
---|---|
ਮੂਲ ਸਿਰਲੇਖ | Кто виноват? |
ਅਨੁਵਾਦਕ | ਮਾਈਕਲ ਆਰ ਕਾਟਜ਼ |
ਦੇਸ਼ | ਰੂਸ |
ਭਾਸ਼ਾ | ਰੂਸੀ |
ਪ੍ਰਕਾਸ਼ਨ ਦੀ ਮਿਤੀ | 1845-46 |
ਦੋਸ਼ੀ ਕੌਣ? (Who is to Blame) (ਰੂਸੀ: Кто виноват?) ਅਲੈਗਜ਼ੈਂਡਰ ਹਰਜਨ ਦਾ ਇੱਕ ਨਾਵਲ ਹੈ।
ਇਤਹਾਸ
[ਸੋਧੋ]ਦੋਸ਼ੀ ਕੌਣ? ਪਹਿਲਾਂ ਰਸਾਲੇ ਓਤੇਚੇਸਤਵੇਂਨੇ ਜ਼ਾਪਿਸਕੀ (1845-1846)ਵਿੱਚ, ਸੈਂਸਰ ਦੀਆਂ ਕੁਝ ਕਟੌਤੀਆਂ ਨਾਲ ਛਪਿਆ ਸੀ। ਕਿਤਾਬੀ ਰੂਪ ਵਿੱਚ ਇਹ 1847 ਵਿੱਚ ਪ੍ਰਕਾਸ਼ਿਤ ਹੋਇਆ। ਰੂਸੀ ਸਾਹਿਤ ਵਿੱਚ ਇਹ ਪਹਿਲਾ ਠੇਠ "ਸਮਾਜਕ" ਨਾਵਲ ਸੀ। ਵਿਸਾਰੀਓਨ ਬੇਲਿੰਸਕੀ ਨੇ ਟਿੱਪਣੀ ਕੀਤੀ ਸੀ ਕਿ ਇਹ ਨਾਵਲ ਕਲਾ ਪੱਖ ਤੋਂ ਕਮਜੋਰ ਸੀ ਪਰ ਸਮਕਾਲੀਨ ਰੂਸੀ ਜਿੰਦਗੀ ਦੇ ਸਮਾਜਕ ਅਤੇ ਮਨੋਵਿਗਿਆਨਿਕ ਮੁਲੰਕਣ ਵਜੋਂ ਮੁੱਲਵਾਨ ਸੀ।[1]
ਹਵਾਲੇ
[ਸੋਧੋ]- ↑ Terras, Victor (1991). A History of Russian Literature. New Haven: Yale University Press. p. 269. ISBN 0-300-05934-5.