ਸਮੱਗਰੀ 'ਤੇ ਜਾਓ

ਦੇਸ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦੇਸ਼ ਜਾਂ ਮੁਲਖ ਸਿਆਸੀ ਜੁਗ਼ਰਾਫ਼ੀਏ ਵਿੱਚ ਕਾਨੂੰਨੀ ਤੌਰ 'ਤੇ ਪਹਿਚਾਣੀ ਜਾਂਦੀ ਇੱਕ ਅਲੱਗ ਇਕਾਈ ਹੈ। ਦੇਸ਼ ਇੱਕ ਆਜ਼ਾਦ ਪ੍ਰਭੁਸੱਤਾ ਵਾਲਾ ਰਾਜ ਹੋ ਸਕਦਾ ਹੈ ਜਾਂ ਉਸ ਉੱਤੇ ਕਿਸੇ ਦੂਸਰੇ ਰਾਜ ਦਾ ਹੱਕ ਹੋ ਸਕਦਾ ਹੈ।