ਸਮੱਗਰੀ 'ਤੇ ਜਾਓ

ਪਸ਼ੂਪਤੀਨਾਥ ਮੰਦਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਸ਼ੂਪਤੀਨਾਥ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਦਾ ਇੱਕ ਪ੍ਰਸਿਧ ਹਿੰਦੂ ਮੰਦਰ ਹੈ। ਇਹ ਬਾਗਮਤੀ ਨਦੀ ਦੇ ਕਿਨਾਰੇ ਸਥਿਤ ਹੈ।