ਰਵਾਇਤੀ ਚੀਨੀ ਵਰਣਮਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਵਾਇਤੀ ਚੀਨੀ
ਕਿਸਮ

ਜ਼ੁਬਾਨਾਂਚੀਨੀ
ਅਰਸਾ
5ਵੀਂ ਸਦੀ ਈਸਾਪੂਰਵ
ਔਲਾਦ ਸਿਸਟਮ
ਸਰਲ ਚੀਨੀ
ਕਾਂਜੀ
ਹਾਂਜਾ
ਖੀਤਾਨ
ISO 15924Hant, 502

ਰਵਾਇਤੀ ਚੀਨੀ ਵਰਣਮਾਲਾ (ਰਿਵਾਇਤੀ ਚੀਨੀ: /; ਸਰਲ ਚੀਨੀ: /; Pinyin: Zhèngtǐzì/Fántĭzì) ਚੀਨੀ ਲਿਖਣ ਪ੍ਰਣਾਲੀ ਦੇ ਉਹ ਅੱਖਰ ਹਨ ਜਿਨ੍ਹਾਂ ਵਿੱਚ 1946 ਤੋਂ ਬਾਅਦ ਨਵੇਂ-ਬਣਾਏ ਅੱਖਰਾਂ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ। ਇਨ੍ਹਾਂ ਦੀ ਵਰਤੋਂ ਤਾਈਵਾਨ, ਹਾਂਗ ਕਾਂਗ ਅਤੇ ਮਕਾਉ ਵਿੱਚ ਵਧੇਰੇ ਹੁੰਦੀ ਹੈ।

ਫ਼ਿੱਲੀਪਾਈਨਜ਼ ਦੀ ਇੱਕ ਅਖ਼ਬਾਰ ਵਿੱਚ ਰਵਾਇਤੀ ਚੀਨੀ ਅੱਖਰਾਂ ਵਿੱਚ ਇੱਕ ਮਸ਼ਹੂਰੀ