ਸਮੱਗਰੀ 'ਤੇ ਜਾਓ

ਯੁਫੋਰੀਆ (ਭਾਰਤੀ ਬੈਂਡ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਯੁਫੋਰੀਆ ਇੱਕ ਭਾਰਤੀ ਰੌਕ ਬੈਂਡ ਹੈ। ਇਸ ਬੈਂਡ ਦੀ ਖੂਬੀ ਇਹ ਹੈ ਕਿ ਇਹ ਹਿੰਦੀ ਗਾਣੇ ਗਾਉਂਦੇ ਨੇ ਪਰ ਇਸ ਦਾ ਸੰਗੀਤ ਰੌਕ ਹੁੰਦਾ ਹੈ। ਇਹ ਭਾਰਤੀ ਉਪਮਹਾਂਦੀਪ ਦਾ ਇੱਕ ਸਭ ਤੋਂ ਵੱਡਾ ਬੈਂਡ ਮੰਨਿਆ ਜਾਂਦਾ ਹੈ।