ਮਦਦ:ਯੂਨੀਕੋਡ
ਗੁਰਮੁਖੀ ਯੂਨੀਕੋਡ ਵਿਚ ਟਾਇਪ ਕਰਨ ਬਾਰੇ
[ਸੋਧੋ]ਯੂਨਿਕੋਡ ਵਿਚ ਗੁਰਮੁਖੀ ਟਾਇਪ ਕਰਨ ਲਗਿਆਂ ਸਾਰੀਆਂ ਲਗਾਂ ਮਾਤਰਾਂ ਆਮ ਦੂਸਰੇ ਫਾਂਟਾਂ ਤੌਂ ਉਲਟ ਮੁਖ ਅਖਰ ਟਾਈਪ ਕਰਨ ਤੌਂ ਬਾਦ ਲਗਾਣੀਆਂ ਪੈਂਦੀਆਂ ਹਨ। ਉਦਾਹਰਣ ਦੇ ਤੌਰ ਤੇ ਵਿਚ ਲਿਖਣ ਲਈ ਪਹਿਲਾਂ ਵ ਫਿਰ ਿ ਤੇ ਫਿਰ ਚ ਅੱਖਰ ਟਾਇਪ ਕਰੋ ਜੀ। ਇਸ ਸੰਬੰਧ ਵਿਚ ਵਧੇਰੇ ਜਾਣਕਾਰੀ ਇਸ[1]ਸਾਈਟ ਤੌਂ ਲੈ ਲਵੋ ਜੀ।--Guglani ੦੮:੫੯, ੨੩ ਜਨਵਰੀ ੨੦੦੮ (UTC)
ਤੁਸੀਂ ਕਮਲ ਕੰਗ ਦੇ ਲੇਖ ਦੀ ਮਦਦ ਵੀ ਲੈ ਸਕਦੇ ਹੋ ਜੋ ਹੇਠਾਂ ਦੁਹਰਾਇਆ ਗਿਆ ਹੈ:-
ਯੁਨੀਕੋਡ ਵਿੱਚ ਪੰਜਾਬੀ ਲਿਖੋ :
[ਸੋਧੋ]ਇਸ ਲੇਖ ਨੂੰ ਪੜ੍ਹ ਕੇ ਤੁਸੀਂ ਬਿਨਾ ਕਿਸੇ ਸਾਈਟ ਜਾਂ ਸੌਫਟਵੇਅਰ ਆਦਿ ਤੋਂ ਸਿੱਧੇ ਹੀ ਕੰਪਿਊਟਰ ਤੇ ਪੰਜਾਬੀ ਲਿਖਣ ਦੇ ਕਾਬਲ ਹੋ ਸਕਦੇ ਹੋ। ਕਿਸੇ ਵੀ ਪ੍ਰੋਗਰਾਮ ਵਿੱਚ ਸਿੱਧੇ ਹੀ ਟਾਈਪ ਕਰ ਕੇ ਪੰਜਾਬੀ ਲਿਖ ਸਕਦੇ ਹੋ ਅਤੇ ਇਸ ਤਰ੍ਹਾਂ ਪੰਜਾਬੀ ਲਿਖਣ ਲਈ ਤੁਹਾਨੂੰ ਇੰਟਰਨੈੱਟ ਤੇ ਲੌਗ ਇਨ ਕਰਨ ਦੀ ਕੋਈ ਜਰੂਰਤ ਨਹੀਂ ਹੈ ਤੁਸੀਂ ਜਦੋਂ ਮਰਜ਼ੀ ਔਫਲਾਈਨ ਹੁੰਦੇ ਹੋਏ ਵੀ ਬਹੁਤ ਤੇਜ਼ੀ ਵਿੱਚ ਪੰਜਾਬੀ ਲਿਖ ਸਕਦੇ ਹੋ। ਇਸ ਜਾਣਕਾਰੀ ਨਾਲ਼ ਭਰੇ ਹੋਏ ਲੇਖ ਵਿੱਚ ਕੁਝ ਕਮੀਆਂ ਵੀ ਹੋਣਗੀਆਂ ਪਰ ਤੁਸੀਂ ਮੈਨੂੰ ਈਮੇਲ ਕਰ ਕੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ email me@ kang.punjabi@gmail.com or go to facebook @ ਕਮਲ ਕੰਗ @ ਫੇਸਬੁੱਕ
ਪੰਜਾਬੀ ਯੁਨੀਕੋਡ ਦੀ ਵਰਤੋਂ ਬਾਰੇ ਕੁਝ ਨੁਕਤੇ (ਇਸ ਲੇਖ ਨੂੰ ਪੜ੍ਹ ਕੇ ਕੁਝ ਵੀ ਕਰਨ ਤੋਂ ਪਹਿਲਾਂ ਪਰਿੰਟ ਕਰ ਲਵੋ) ਵਿੰਡੋਜ਼ ਐਕਸ ਪੀ ਅਤੇ ਇਸ ਤੋਂ ਅਪਗਰੇਡਡ ਸਿਸਟਮਜ਼ ਵਿੱਚ ਯੁਨੀਕੋਡ ਦੇ ਜਰੀਏ ਪੰਜਾਬੀ ਲਿਖਣ ਲਈ ਕੀ ਕਰਨਾ ਪੈਂਦਾ ਹੈ? ਇਸ ਬਾਰੇ ਵਿੱਚ ਕੁਝ ਮਹੱਤਵਪੂਰਨ ਗੱਲਾਂ, ਨੁਕਤੇ ਤੁਸੀਂ ਇਸ ਜਾਣਕਾਰੀ ਵਿੱਚ ਪੜ੍ਹ ਸਕੋਗੇ। ਯੁਨੀਕੋਡ ਨੂੰ ਵਰਤਣਾ ਮੇਰਾ ਸ਼ੌਕ ਬਣ ਚੁੱਕਾ ਹੈ ਅਤੇ ਮੈਂ ਸਾਰੇ ਪੰਜਾਬੀਆਂ ਨੂੰ ਇਸ ਨੂੰ ਵਰਤਣ ਦਾ ਸੱਦਾ ਦਿੰਦਾ ਹੋਇਆ ਆਪਣੇ ਵਲੋਂ ਵਰਤੇ ਹੋਏ ਅਹਿਮ ਨੁਕਤੇ ਇੱਥੇ ਸਾਂਝੇ ਕਰਨ ਦਾ ਹੌਂਸਲਾ ਕਰ ਰਿਹਾ ਹਾਂ, ਇਹ ਸਭ ਇਸ ਇੰਟਰਨੈੱਟ ਦੀ ਮਿਹਰਬਾਨੀ ਸਦਕਾ ਪ੍ਰਾਪਤ ਕਰਨ ਦਾ/ਸਿੱਖਣ ਦਾ ਸੁਭਾਗ ਹੀ ਹੈ, ਬਹੁਤੀਆਂ ਗੱਲਾਂ ਤੋਂ ਬਾਅਦ ਹੁਣ ਗੱਲ ਕਰਦਾ ਹਾਂ ਕਿ ਕਿਵੇਂ ਯੁਨੀਕੋਡ ਨੂੰ ਵਿੰਡੋਜ਼ ਵਿੱਚ ਇਨਸਟਾਲ/ਲਗਾਇਆ ਜਾ ਸਕਦਾ ਹੈ? :-
੧। ਸਭ ਤੋਂ ਪਹਿਲਾਂ ਹੇਠ ਲਿਖੇ ਲਿੰਕ ਤੇ ਜਾ ਕੇ ਗੁਰਬਾਣੀ ਦੀ ਕੀਬੋਰਡ ਲੇਅ-ਆਊਟ ਮੁਫ਼ਤ ਵਿੱਚ ਡਾਊਨ ਲੋਡ ਕਰੋ:
http://www.gurbanifiles.org/unicode/index.htm
ਸਾਈਟ ਤੇ ਜਾ ਕੇ ਬਿਲਕੁਲ ਸਫੇ ਦੇ ਅੰਤ ਵਿੱਚ ਇਸ ਸਿਰਲੇਖ Custom Punjabi/Gurmukhi Unicode Keyboards ਅਧੀਨ ਨੰਬਰ ੨ ਨੂੰ ਡਾਊਨ ਲੋਡ ਕਰੋ ਅਤੇ ਆਪਣੇ ਕੰਪਿਊਟਰ ਦੀ ਡਿਸਕਟੌਪ ਤੇ ਸੇਵ ਕਰ ਲਵੋ। ਇਹ ਲੇਅ-ਆਊਟ "ਡੀ ਆਰ ਚਾਤਰਿਕ"(dr chatrik fonts) ਫੌਂਟਸ ਨਾਲ ਸਬੰਧਿਤ ਹੈ ਜੋ ਕਿ ਮੇਰੇ ਹਿਸਾਬ ਨਾਲ ਵਰਤਣੇ ਬੇਹੱਦ ਸੌਖੇ ਅਤੇ ਸੋਹਣੇ ਫੌਂਟਸ ਹਨ। ਇਸ ਫਾਈਲ ਵਿੱਚ ਨਾਲ ਹੀ ਕੀਬੋਰਡ ਲੇਅ-ਆਊਟ ਦੀ ਤਸਵੀਰ ਵੀ ਹੈ।
੨। ਫਾਈਲ ਨੂੰ ਅਨਜਿੱਪ(unzip) ਕਰ ਕੇ ਕੰਪਿਊਟਰ ਦੀ ਡਿਸਕਟੌਪ ਤੇ ਜਾਂ ਆਪਣੇ ਡਾਕੂਮਿੰਟਸ ਫੋਲਡਰ ਵਿੱਚ ਸੇਵ ਕਰੋ। ਇਸ ਨੂੰ ਡਬਲ ਕਲਿੱਕ ਕਰ ਕੇ ਆਪਣੇ ਕੰਪਿਊਟਰ ਵਿੱਚ ਇਨਸਟਾਲ ਕਰ ਲਵੋ।
੩। ਇਸ ਤੋਂ ਬਾਅਦ "ਸਟਾਰਟ"(start) ਵਿੱਚ ਜਾ ਕੇ "ਕੰਟਰੋਲ ਪੈਨਲ"(control panel) ਵਿੱਚ ਜਾਓ, ਕੰਟਰੋਲ ਪੈਨਲ ਵਿੱਚ ਜਾ ਕੇ "ਸਵਿੱਚ ਟੂ ਕਲਾਸਕ"(switch to classic) ਨੂੰ ਕਲਿੱਕ ਕਰੋ।
ਹੁਣ "ਰੀਜ਼ਨਲ ਐਂਡ ਲੈਂਗੂਏਜ਼ ਔਪਸ਼ਨ"(regional and language options) ਵਿੱਚ ਜਾਓ।
ਇਸ ਵਿੱਚ ਜਾ ਕੇ "ਲੈਂਗੂਏਜ਼"(language) ਖਾਨੇ ਤੇ ਕਲਿੱਕ ਕਰੋ।
ਹੇਠਾਂ ਪਹਿਲੇ ਖਾਨੇ ਵਿੱਚ ਟਿੱਕ ਮਾਰਕ ਕਰ ਕੇ ਓਕੇ ਕਰੋ, ਜਦੋਂ ਇਹ ਇਨਸਟਾਲ ਹੋ ਗਿਆ ਤਾਂ ਕੰਪਿਊਟਰ ਤੁਹਾਨੂੰ ਵਿੰਡੋਜ਼ ਨੂੰ ਰੀਸਟਾਰਟ/ਦੋਬਾਰਾ ਚਲਾਉਣ ਲਈ ਕਹੇ ਗਾ, ਵਿੰਡੋਜ਼ ਦੀ ਗੱਲ ਮੰਨੋ ਅਤੇ ਕੰਪਿਊਟਰ ਦੋਬਾਰਾ ਸਟਾਰਟ ਕਰੋ।
੪। ਕੰਪਿਊਟਰ ਰੀਸਟਾਰਟ ਹੋਣ ਤੋਂ ਬਾਅਦ, "ਕੰਟਰੋਲ ਪੈਨਲ"(control panel) ਵਿੱਚ ਜਾ ਕੇ "ਰੀਜ਼ਨਲ ਲੈਂਗੂਏਜ਼ ਔਪਸ਼ਨ"(regional and language options) ਵਿੱਚ ਫਿਰ ਜਾਓ, "ਲੈਂਗੂਏਜ਼"(language) ਖਾਨੇ ਦੇ ਅਧੀਨ ਅੱਧ-ਵਿਚਕਾਰ ਸੱਜੇ ਪਾਸੇ "ਡਿਟੇਲਜ਼"(details) ਨੂੰ ਕਲਿੱਕ ਕਰੋ।"ਡਿਟੇਲਜ਼"(details) ਵਿੱਚ "ਸੈਟਿੰਗਸ"(settings) ਵਿੱਚ ਜਾਓ ਅਤੇ "ਐਡ"(add) ਬਟਨ ਤੇ ਕਲਿੱਕ ਕਰੋ। ਛੋਟੀ ਜਿਹੀ ਵਿੰਡੋਜ਼ ਖੁੱਲੇਗੀ ਅਤੇ ਉਸ ਵਿੱਚ "ਇਨਪੁੱਟ"(input) ਪੰਜਾਬੀ ਕਰੋ ਅਤੇ "ਕੀਬੋਰਡ ਲੇਅ-ਆਊਟ"(keyboard layout) ਨੂੰ ਗੁਰਬਾਣੀ ਲਿੱਪੀ ਲੇਅ-ਆਊਟ ਕਰੋ।
"ਓਕੇ"(okay) ਕਲਿੱਕ ਕਰੋ ਅਤੇ "ਟਾਸਕਬਾਰ"(task bar) ਤੇ ਜਾ ਕੇ ਸੱਜੀ ਕਲਿੱਕ ਕਰੋ ਅਤੇ “ਟੂਲਬਾਰ”(toolbar) ਵਿੱਚ ਜਾ ਕੇ "ਲੈਂਗੂਏਜ਼ ਬਾਰ"(language bar) ਨੂੰ ਔਨ ਕਰੋ, ਇਸ ਤੋਂ ਬਾਅਦ ਹੇਠਾਂ "ਟਾਸਕਬਾਰ"(task bar) ਵਿੱਚ ਅੰਗ੍ਰੇਜ਼ੀ ਵਿੱਚ "ਈ ਇਨ (EN)" ਲਿਖਿਆ ਮਿਲੇਗਾ, ਉਸ ਤੇ ਕਲਿੱਕ ਕਰੋ ਅਤੇ "ਪੀ ਏ (PA)" ਨੂੰ ਔਨ ਕਰੋ। ਜਦੋਂ ਵੀ ਤੁਸੀਂ ਪੰਜਾਬੀ ਵਿੱਚ ਲਿਖਣਾ ਹੋਵੇਗਾ ਜਾਂ ਹੋਰ ਕਿਸੇ ਵੀ ਲੈਂਗੂਏਜ਼ ਮਤਲਬ ਅੰਗ੍ਰੇਜ਼ੀ ਵਿੱਚ ਤਾਂ ਤੁਹਾਨੂੰ ਇਸ ਬਾਰ ਵਿੱਚ ਜਾ ਕੇ ਲੈਂਗੂਏਜ਼ ਔਪਸ਼ਨ ਔਨ ਕਰਨਾ ਪਵੇਗਾ। ਹੇਠਾਂ ਬਾਰ ਵਿੱਚ "ਈ ਇਨ" ਜਾਂ "ਪੀ ਇਨ" ਲਿਖਿਆ ਜਰੂਰ ਹੋਣਾ ਚਾਹੀਦਾ ਹੈ। ਨੋਟ: (ਤੁਸੀਂ ਭਾਸ਼ਾ ਬਦਲਣ ਲਈ ਕੀਬੋਰਡ ਤੋਂ alt+shift ਵੀ ਵਰਤ ਸਕਦੇ ਹੋ, ਇਹ ਬੇਹੱਦ ਸੌਖਾ ਤਰੀਕਾ ਹੈ।)
ਨੋਟ: ਕਿਸੇ ਵੀ ਲਿਖਣ ਵਾਲ਼ੇ ਪ੍ਰੋਗਰਾਮ ਨੂੰ ਜਦੋਂ ਤੁਸੀਂ ਖੋਹਲਦੇ ਹੋ ਤਾਂ ਹਰ ਪ੍ਰੋਗਰਾਮ ਲਈ ਤੁਹਾਨੂੰ ਇਹ ਸੈਟਿੰਗ ਹਰ ਵਾਰ ਬਦਲਣੀ ਪਵੇਗੀ। ਜੇ ਤੁਸੀਂ ਇੰਟਰਨੈਟ ਇਕਸਪਲੋਰਰ ਵਿੱਚ ਵੀ ਲਿਖਣਾ ਹੈ ਤਾਂ ਤੁਹਾਨੂੰ ਇਹ ਸੈਟਿੰਗ ਬਦਲਣੀ ਪਵੇਗੀ। ਜਦੋਂ ਤੁਸੀਂ ਕੰਪਿਊਟਰ ਤੇ ਲੌਗ ਇਨ ਕਰਦੇ ਹੋ ਤਾਂ ਖਿਆਲ ਰੱਖੋ ਕਿ ਟਾਸਕਬਾਰ ਵਿੱਚ ਕਿਹੜੀ ਲੈਂਗੂਏਜ਼ ਦੀ ਸੈਟਿੰਗ ਹੈ? EN ਹੋਵੇ ਤਾਂ ਤੁਸੀਂ ਲੌਗ ਇਨ ਕਰ ਸਕੋਗੇ। ਹਰ ਪ੍ਰੋਗਰਾਮ ਨੂੰ ਵਰਤਣ ਵੇਲੇ ਤੁਹਾਨੂੰ ਭਾਸ਼ਾ (language) ਬਦਲਣੀ ਪਵੇਗੀ। ਪਹਿਲਾਂ ਪਹਿਲਾਂ ਥੋੜਾ ਹੋਰ ਤਰ੍ਹਾਂ ਲੱਗੇਗਾ ਹਰ ਵਾਰ ਭਾਸ਼ਾ ਬਦਲਣੀ ਪਰ ਹੌਲ਼ੀ ਹੌਲ਼ੀ ਇਸ ਦੀ ਆਦਤ ਪੈ ਜਾਵੇਗੀ ਤੇ ਤੁਸੀਂ ਮਾਂ ਬੋਲੀ ਨੂੰ ਆਪਣੇ ਕੰਪਿਊਟਰ ਤੇ ਪਾਣੀ ਵਾਂਗ ਲਿਖਦੇ ਹੋਏ ਨਜ਼ਰ ਆਓਗੇ!
ਹੁਣ ਤੁਸੀਂ ਆਪਣੇ ਕੰਪਿਊਟਰ ਵਿੱਚ ਪੰਜਾਬੀ ਯੁਨੀਕੋਡ ਵਰਤਣ ਦੇ ਯੋਗ ਹੋ। (ਇੱਥੇ ਸਿਰਫ਼ ਵਿੰਡੋਜ਼ ਐਕਸ ਪੀ (XP) ਅਤੇ ਵਿਸਟਾ (VISTA) ਬਾਰੇ ਹੀ ਜਾਣਕਾਰੀ ਲਿਖੀ ਗਈ ਹੈ। ਹੋਰ ਵਿੰਡੋਜ਼ ਵਿੱਚ ਵੀ ਜੇ ਤੁਸੀਂ ਪੰਜਾਬੀ ਯੁਨੀਕੋਡ ਵਰਤਣਾ ਚਾਹੂੰਦੇ ਹੋ ਤਾਂ ਮੈਨੂੰ ਲਿਖੋ, ਤੁਹਾਡੀ ਦੋਸਤਾਂ ਦੀ ਮੱਦਦ ਨਾਲ਼ ਮੱਦਦ ਕੀਤੀ ਜਾਏਗੀ। ਜੇ ਅਜੇ ਵੀ ਕੋਈ ਪਰੇਸ਼ਾਨੀ ਆ ਰਹੀ ਹੈ ਤਾਂ ਹੋਰ ਜਾਣਕਾਰੀ ਲਈ ਹੇਠਾਂ ਦਿੱਤੀਆਂ ਸਾਈਟਾਂ ਤੇ ਜਾ ਕੇ ਆਪ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ:
http://www.gurbanifiles.org/unicode/instruct.html http://www.gurbanifiles.org/unicode/index.htm http://guca.sourceforge.net/applications/guca/
ਆਖਰੀ ਸਾਈਟ ਤੋਂ ਤੁਸੀਂ ਸੌਫਟਵੇਅਰ ਮੁਫ਼ਤ ਵਿੱਚ ਪ੍ਰਾਪਤ ਕਰ ਸਕਦੇ ਹੋ ਜਿਸ ਨਾਲ ਤੁਸੀਂ ਕਾਫ਼ੀ ਫੌਂਟਸ ਵਿੱਚ ਲਿਖੀ ਹੋਈ ਪੰਜਾਬੀ ਯੁਨੀਕੋਡ ਵਿੱਚ ਤਬਦੀਲ ਕਰ ਸਕਦੇ ਹੋ। ਜੇ ਤੁਸੀਂ ਇਸ ਜਾਣਕਾਰੀ ਤੋਂ ਖੁਸ਼ ਹੋ ਤਾਂ ਹੌਂਸਲਾ ਅਫ਼ਜਾਈ ਲਈ ਟਿੱਪਣੀ ਜਰੂਰ ਲਿਖੋ, ਧੰਨਵਾਦ
- ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ*
ਕਮਲ ਕੰਗ http://kamalkang.blogspot.com
ਪਰ ਕਈ ਵਾਰ ਅਜਿਹਾ ਨਹੀਂ ਹੁੰਦਾ।
ਗੁਰਮੁਖੀ ਦੇਖਣ ਲਈ ਮਦਦ
[ਸੋਧੋ]Panjabi Wikipedia uses Unicode to display Panjabi text. However, before Panjabi can be viewed or edited, support for Complex Text Layout must be enabled on your operating system. You can find help to read and write in Panjabi text on this page. If you need advanced help or ask questions please visit our Helpdesk ਬੋਲਡ ਟੈਕਸਟ
Recommendation
[ਸੋਧੋ]Dear Friend, Welcome! We are pleased that you have taken first step to understand how to use Panjabi Language fonts on internet. A detail technical help is provided in english language at Setup For Gurmukhi page.
Check for existing support
[ਸੋਧੋ]The following table compares how a correctly enabled computer would render the following scripts with how your computer renders them:
Script | Correct rendering | Your computer |
Panjabi | ਕ + ਿ →ਕਿ |
If the rendering on your computer matches the rendering in the images for the scripts, then you have already enabled complex text support! You should be able to view text correctly in that script. However this does not mean you will be able to edit text in that script. To edit such text you need to have the appropriate text entry software on your operating system.
Windows 3.1x, 95, 98, ME and NT
[ਸੋਧੋ]These operating systems contain no support for Gurmukhi Unicode script. Downloading Internet Explorer 6.0 should enable you to view Gurmukhi script on these operating systems but you will not be able to edit any Panjabi text. If after downloading Internet Explorer, you still cannot view Panjabi scripts please install an Unicode font (See bottom of this page)
Mozilla Firefox does not support Panjabi script on these operating systems unless a modified version of the program is used, such as the one found here.
Windows 2000
[ਸੋਧੋ]Complex text support needs to be manually enabled.
Viewing Panjabi text
[ਸੋਧੋ]- Go to Start > Settings > Control Panel > Regional Options > General [Tab].
- In the "Language settings for this system" frame, check the box next to "Indic".
- Copy the appropriate files from the Windows 2000 CD when prompted.
- If prompted, reboot your computer once the files have been installed.
Inputting Panjabi text
[ਸੋਧੋ]We recommend you use Baraha IME phonetic input software
OR
You must follow the steps above before you perform the remaining steps.
- Select "Input Locale" [Tab].
- Click the "Add" button in the "Installed input locales" frame.
- Select the desired language in the "Input Locale" drop-down box on the "Add Input Locale" dialogue box.
- Now select the appropriate keyboard you wish to use.
- Gurmukhi Unicode Keyboard based on DrChatrikWeb font can also be used to input Panjabi script.
- For people who cannot download the above software, or for people on the move, on line panjabi virtual keyboard which provides an online virtual (visual) keyboard, you can use the following application, copy the text on the clipboard and then copy it back to the Wikipedia editing box.
Windows XP and Server 2003
[ਸੋਧੋ]Complex text support needs to be manually enabled.
Viewing Panjabi text
[ਸੋਧੋ]- Go to Start > Control Panel.
- If you are in "Category View" select the icon that says "Date, Time, Language and Regional Options" and then select "Regional and Language Options".
- If you are in Classic View select the icon that says "Regional and Language Options".
- Select the "Languages" tab and make sure you select the option saying "Install files for complex script and right-to-left languages (including Thai)". A confirmation message should now appear - press "OK" on this confirmation message.
- Allow the OS to install necessary files from the Windows XP CD and then reboot if prompted.
Inputting Panjabi text
[ਸੋਧੋ]We recommend you use Baraha IME phonetic input software (learn typing)
OR
Use Translitrator created by user:Eukesh ਵਿਕਿਪੀਡਿਆ:ਗੁਰਮੁਖੀ ਇਨ੍ਪੁਟ ਵ੍ਯਵਸ੍ਥਾ
OR
You must follow the steps above before you perform the remaining steps.
- In the "Regional and Language Options", click the "Languages" tab.
- Click on the "Details" tab.
- Click the "Add" button to add a keyboard for your particular language.
- In the drop-down box, select your required Indian language.
- Make sure the check box labelled "Keyboard layout/IME" is selected and ensure you select an appropriate keyboard.
- Now select "OK" to save changes.
You can use the combination ALT + SHIFT to switch between different keyboard layouts (e.g. from a UK Keyboard to Panjabi and vice-versa). If you want a language bar, you can select it by pressing the "Language Bar..." button on the "Text Services and Input Languages" dialog and then selecting "Show the language bar on my desktop". The language bar enables you to visually select the keyboard layout you are using.
- Indic IME 1 (v5.0) is availible from Microsoft Bhasha India. Indic IME 1 gives the user a choice between a number of keyboards including Phonetic and Inscript.
- For people who cannot download the above software, or for people on the move, on line panjabi virtual keyboard which provides an online virtual (visual) keyboard, you can use the following application, copy the text on the clipboard and then copy it back to the Wikipedia editing box.
- [ http://www.gurbanifiles.org/unicode/index.htm Gurmukhi Unicode Keyboard based on DrChatrikWeb font] can also be used to input Panjabi script
Windows Vista
[ਸੋਧੋ]Complex text support is automatically enabled.
Viewing Panjabi text
[ਸੋਧੋ]You do not need to do anything to enable viewing of Panjabi text.
Inputting Panjabi text
[ਸੋਧੋ]Same as that of Windows XP/2003
Mac OS X 10.4
[ਸੋਧੋ]Viewing Panjabi text
[ਸੋਧੋ]You do not need to do anything to enable viewing of Panjabi text. en:Safari, however, seems to render text better and more reliably than en:Firefox. Opera also provides some support, although it isn't perfect.
Inputting Panjabi text
[ਸੋਧੋ]Specific keyboard layouts can be enabled in System Preferences, in the International pane. Switching among enabled keyboard layouts is done through the input menu in the upper right corner of the screen. The input menu appears as an icon indicating the current input method or keyboard layout — often a flag identified with the country, language, or script. Specific instructions are available from the "Help" menu (search for "Writing text in other languages"). SIL distributes a freeware Ukelele that allows anyone to design their own input keyboard for Mac OS X.
GNOME
[ਸੋਧੋ]Viewing Panjabi text
[ਸੋਧੋ]You do not need to do anything to enable viewing of Panjabi text in GNOME 2.8 or later. Older versions may have support for some, but not all Indic scripts. Ensure you have appropriate Unicode fonts for each script you wish to view or edit.
When using Mozilla or Mozilla Firefox, you must enable Pango rendering by opening xterm and typing MOZ_ENABLE_PANGO=1 mozilla
or MOZ_ENABLE_PANGO=1 firefox
. After this, all future sessions of Mozilla or Firefox will have Indic language support. This will work only on Firefox compiled with ctl support. Only the firefox binaries supplied by Fedora Core 4 and 5, Ubuntu Linux, and Kate OS are compiled with this ctl and set this option, by default.
For Ubuntu 6.06, this support has been turned off due to speed issues. To enable support, you must type MOZ_DISABLE_PANGO=0 firefox
. Future sessions do not remember this setting, so it must be repeated.
Inputting Panjabi text
[ਸੋਧੋ]- Go to Applications > Preferences > Keyboard.
- Select the "Layouts" tab.
- Select the keyboard for the language or script you wish to use from the "Available Layouts" frame and then press "Add".
- Press "Close" to discard the dialogue box.
- Right click on the main menu on your desktop and select "Add to Panel...".
- Select "Keyboard Indicator" and click "Add".
- Position the keyboard indicator on your menu bar and click it to switch between keyboard layouts. ਲੋਭੇ ਕੌਰ੍
KDE
[ਸੋਧੋ]Viewing Panjabi text
[ਸੋਧੋ]You do not need to do anything to enable viewing of Panjabi text. Ensure you have appropriate Unicode fonts for Panjabi script.
Inputting Panjabi text
[ਸੋਧੋ]- In the Control Center, go to Regional & Accessibility, Keyboard Layout
- In the tab Layout, click on Enable keyboard layouts
- Choose the layout you want in Available layouts
- Click on Apply
- Now, you will have an icon for the KDE Keyboard Tool in your panel, in which you can choose the layout you want
Debian Based GNU/Linux Distributions
[ਸੋਧੋ]Detailed information at ਵਿਕੀਪੀਡੀਆ ਮਦਦ:Setup For Devanagari/Linux
Viewing Panjabi text
[ਸੋਧੋ]Simply enter as root:
apt-get install ttf-indic-fonts
and when the installation is complete restart the X server
Unicode fonts
[ਸੋਧੋ]Detailed information about ਗੁਰਮੁਖੀ fonts in Panjabi Language at- the Punjabi Computing Resource Centre
If you have followed the instructions for your computer system as mentioned above and you still cannot view Panjabi text properly, you may need to install a Unicode font:
Panjabi Unicode fonts available at-
- WAZU JAPAN's Gallery of Unicode Gurmukhi Fonts is an excellent resource for all Indic scripts.
External links
[ਸੋਧੋ]- ਪੰਜਾਬੀ ਯੂਨੀਵਰਸਿਟੀ ਦੀ ਸਾਈਟ ਤੇ ਅੰ-ਪੰ ਸ਼ਬਦਾਵਲੀ ਲਈ ਲਿੰਕ,
- ਪੰਜਾਬੀ ਯੂਨੀਵਰਸਿਟੀ ਦੀ ਸਾਈਟ ਤੇ ਪੰਜਾਬੀ ਕੰਪਿਊਟਿੰਗ ਲਈ ਮਦਦਗਾਰ ਲਿੰਕਾਂ ਦੀ ਸੂਚੀ
- ਬਰਾਹਾ ਵਿਚ ਪੰਜਾਬੀ ਕਿਵੇਂ ਟਾਈਪ ਕਿਤੀ ਜਾਵੇ |How to type Panjabi in Baraha software
- Enabling complex text support for Indic scripts
- Fedora Core 3 release notes, with instructions for enabling Pango rendering in Mozilla.
- Homepage of Indlinux
Bug in Punjabi Wikipedia?
[ਸੋਧੋ]Whenever the number 9 (੯ ) is typed in Gurumukhi script, the following Gurumukhi characters are merged with it. Fro example, 99 written in Gurumukhi appears joined on some versions of Firefox. Any idea if this is a bug or how it can be corrected? Nmisra (talk) ੦੭:੫੩, ੨੭ ਅਪਰੈਲ ੨੦੧੨ (UTC) It appears all right in an indented text box, e.g. here - 99 (੯੯ ) Nmisra (talk) ੦੭:੫੩, ੨੭ ਅਪਰੈਲ ੨੦੧੨ (UTC)
This problem should be taken care of. We have to develop a method for this. --Satdeep gill (talk) ੧੪:੩੫, ੧੮ ਅਗਸਤ ੨੦੧੨ (UTC)