ਸਮੱਗਰੀ 'ਤੇ ਜਾਓ

ਗੋ (ਗੇਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੋ
ਗੋ ਗੇਮ 19x19 ਵਰਗ ਗਰਿੱਡ ਦੇ ਇੰਟਰਸੈਕਸ਼ਨਾਂ ਤੇ ਬੰਟਿਆਂ ਵਰਗੀਆਂ ਗੋਲੀਆਂ ਦੇ ਨਾਲ ਖੇਡੀ ਜਾਂਦੀ ਹੈ।
ਕਿਰਿਆਸ਼ੀਲਤਾ ਦੇ ਸਮਾਂZhou Dynasty (1046–256 BC) ਤੋਂ ਹੁਣ ਤੱਕ
ਵਿਧੀਬੋਰਡ ਗੇਮ
ਅਮੂਰਤ ਰਣਨੀਤੀ ਗੇਮ
ਖਿਡਾਰੀ2
ਉਮਰ ਹੱਦ3+[1]
ਸਥਾਪਿਤ ਕਰਨ ਦਾ ਸਮਾਂMinimal
ਖੇਡਣ ਦਾ ਸਮਾਂਸਰਸਰੀ: 20–90 ਮਿੰਟ
ਟੂਰਨਾਮੈਂਟ: 1–6 ਘੰਟੇ
ਰਲ਼ਵਾਂ ਮੌਕਾਕੋਈ ਨਹੀਂ
ਯੋਗਤਾਵਾਂਰਣਨੀਤੀ, ਦਾਅਪੇਚ, ਆਬਜਰਬੇਸ਼ਨ
ਸਮਾਨਾਰਥੀ ਸ਼ਬਦWeiqi("ਵੇਈ-ਚੀ")
ਆਈਗੋ / Paduk
Baduk
a Some professional games exceed 16 hours and are played in sessions spread over two days.

ਗੋ, ਇੱਕ ਬੋਰਡ ਗੇਮ ਹੈ, ਜਿਸਨੂੰ ਜਪਾਨੀ ਵਿੱਚ 'ਆਈਗੋ' ਕਹਿੰਦੇ ਹਨ ਅਤੇ ਚੀਨੀ ਵਿੱਚ ਵੇਈ-ਚੀ। ਇਹਦੀ ਕਾਢ 2500 ਸਾਲ ਤੋਂ ਵੱਧ ਸਮਾਂ ਪਹਿਲਾ ਚੀਨ ਵਿੱਚ ਨਿਕਲੀ ਸੀ। ਇਹ ਬੋਰਡ ਗਰਿੱਡ ਤੇ (ਕਾਲੇ ਅਤੇ ਚਿੱਟੇ) ਦੋ ਰੰਗ ਦੀਆਂ ਬੰਟਿਆਂ ਵਰਗੀਆਂ ਗੋਲੀਆਂ ਦੇ ਨਾਲ ਖੇਡੀ ਜਾਂਦੀ ਹੈ। ਇਸ ਵਿੱਚ ਦੋ ਖਿਡਾਰੀ ਹੁੰਦੇ ਹਨ, ਜੋ 19x19 ਵਰਗ ਗਰਿੱਡ ਦੇ ਇੰਟਰਸੈਕਸ਼ਨਾਂ ਤੇ ਵਾਰੀ ਅਨੁਸਾਰ ਆਪਣੇ ਰੰਗ ਦੀ ਗੋਲੀ ਖਾਨੇ ਵਿੱਚ ਰੱਖ ਕੇ ਆਪਣੀ ਚਾਲ ਚੱਲਦੇ ਹਨ। ਇੱਕ ਆਮ ਗੋ ਬੋਰਡ ਤੇ ਲਕੀਰਾਂ ਦੀਆਂ 19 ਕਤਾਰਾਂ ਅਤੇ 19 ਕਾਲਮ ਹੁੰਦੇ ਹਨ। ਕਈ ਵਾਰ 19x19 ਦੀ ਬਜਾਏ ਛੋਟੇ 9x9 ਜਾਂ 13x13 ਬੋਰਡ ਤੇ ਵੀ ਗੋ ਖੇਡੀ ਜਾਂਦੀ ਹੈ।

ਹਵਾਲੇ

[ਸੋਧੋ]
  1. "Info for School Teachers and other Youth Go Organisers". British Go Association. Who can play go?. Retrieved 2011-08-10.