ਆਇਸ਼ਾ ਟਾਕੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਇਸ਼ਾ ਟਾਕੀਆ
Takia in 2006
ਜਨਮ
Ayesha Takia

(1986-04-10) 10 ਅਪ੍ਰੈਲ 1986 (ਉਮਰ 37)[1]
ਪੇਸ਼ਾਅਦਾਕਾਰਾ, ਅਵਾਜ ਲਈ ਅਦਾਕਾਰੀ, ਮਾਡਲ, ਟੈਲੀਵਿਜਨ ਅਦਾਕਾਰਾ
ਸਰਗਰਮੀ ਦੇ ਸਾਲ2004 – 2013
ਜੀਵਨ ਸਾਥੀFarhan Azmi (m. 2009)
ਬੱਚੇਮੀਕਾਇਲ ਆਜ਼ਮੀ
ਮਾਤਾ-ਪਿਤਾFaridah Takia, Nishith Takia

ਆਇਸ਼ਾ ਟਾਕੀਆ (ਜਨਮ 10 ਅਪ੍ਰੈਲl 1986) ਇੱਕ ਭਾਰਤੀ ਬਾਲੀਵੁਡ ਫਿਲਮ ਅਦਾਕਾਰਾ ਹੈ। ਉਸਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਫਿਲਮ ਟਾਰਜਨ: ਦੀ ਵੰਡਰ ਕਾਰ ਨਾਲ ਕੀਤੀ ਇਸ ਫਿਲਮ ਵਿੱਚ ਨਵੀਂ ਅਦਾਕਾਰਾ ਵਜੋਂ ਵਧੀਆ ਅਦਾਕਾਰੀ ਲਈ ਫਿਲਮ ਫੇਅਰ ਅਵਾਰਡ, 2004 ਵੀ ਹਾਸਿਲ ਹੋਇਆ। ਇਸ ਤੋਂ ਉਸਦੀ ਪਹਿਚਾਣ ਬਣਾਉਣ ਵਾਲਿਆਂ ਫਿਲਮਾਂ ਵਿੱਚ ਫਿਲਮ ਡੋਰ (2006) ਜਿਸ ਵਿੱਚ ਉਸਨੂੰ ਵਧੀਆ ਅਦਾਕਾਰੀ ਲਈ ਸਕ੍ਰੀਨ ਅਵਾਰਡ ਫਾਰ ਬੇਸਟ ਐਕਟਰੇੱਸ ਅਵਾਰਡ ਮਿਲਿਆ ਅਤੇ ਦੂਜੀ ਸੀ ਫਿਲਮ ਵਾਂਟੇਡ (2009)।[2]

ਫਿਲਮੋਗ੍ਰਾਫੀ[ਸੋਧੋ]

ਸਾਲ ਫਿਲਮ ਭੂਮਿਕਾ ਨੋਟਸ
2004 ਟਾਰਜਨ: ਦੀ ਵੰਡਰ ਕਾਰ ਪ੍ਰਿਯਾ ਰਾਕੇਸ਼ ਕਪੂਰ ਫਿਲਮ ਫੇਅਰ ਅਵਾਰਡ
ਆਈ.ਆਈ.ਐੱਫ਼.ਏ. ਫਾਰ ਸਾਲ ਦੀ ਵਧੀਆ ਅਦਾਕਾਰਾ
2004 ਦਿਲ ਮਾਂਗੇ ਮੋਰ ਸ਼ਗੁਣ ਨਾਮਜ਼ਦਗੀ—ਸਕ੍ਰੀਨ ਅਵਾਰਡ ਫਾਰ ਵਧੀਆ ਔਰਤ ਅਦਾਕਾਰਾ
2004 ਸੋਚਾਂ ਨਾ ਥਾ ਅਦਿਤੀ ਮਲਹੋਤ੍ਰਾ
2005 ਸ਼ਾਦੀ ਨੰਬਰ : 1 1ਭਾਵਨਾ
2005 ਸੁਪਰ ਸਿਰੀ ਵਾਲੀ
2005 ਹੋਮ ਡਲੀਵਰੀ ਜੈੱਨੀ
2006 ਸ਼ਾਦੀ ਸੇ ਪਹਿਲੇ ਰਾਨੀ ਭੱਲਾ
2006 ਯੂ ਹੋਤਾ ਤੋਂ ਕਿਆ ਹੋਤਾ ਖੁਸ਼ਬੂ
2006 ਡੋਰ ਮੀਰਾ
2007 ਸਲਾਮੈ-ਏ-ਇਸ਼ਕ ਗਿਆ ਬਖਸ਼ੀ
2007 ਕਿਆ ਲਵ ਸਟੋਰੀ ਹੈ ਕਾਜਲ ਮੇਹਰਾ
2007 ਫੁੱਲ ਐਂਡ ਫ਼ਾਇਨਲ ਟੀਨਾ
2007 ਕੈਸ਼ ਪ੍ਰੀਤੀ / ਰੀਆ
2007 ਬਲੱਡ ਬ੍ਰਦਰ ਕੇਅ
2007 ਨੋ ਸਮੋਕਿੰਗ ਅੰਜਲੀ / ਆਨੀ
2008 ਸਨਡੇ ਸੇਹਰ ਥਾਪਰ
2008 ਦੇ ਤਾਲੀ ਅਮ੍ਰਿਤਾ "ਅਮੂ"
2009 8 x 10 ਤਸਵੀਰ ਸ਼ੀਲਾ ਪਟੇਲ
2009 ਵਾਂਟੇਡ ਜਾਨਵੀਂ
2010 ਪਾਠਸ਼ਾਲਾ ਅੰਜਲੀ ਮਾਥੁਰ
2011 ਮੋੜ ਆਰਆਨ ਮਹਿਦਿਓ
2013 ਆਪ ਕੇ ਲੀਏ ਹਮ ਹੈ ਤਮੰਨਾ

ਹਵਾਲੇ[ਸੋਧੋ]

  1. Taarzan Girl Ayesha Takia Celebrates Her Birthday Today! Retrieved 17 September 2015
  2. Wanted Creates History On Eid. Box Office India. 22 September 2009