ਔਕਸੋਹੈਲਾਈਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਕਸੀਜਨ (ਲਾਲ) ਅਤੇ ਕਲੋਰਾਈਡ (ਹਰਾ) ਦੇ ਪਰਮਾਣੂ ਦੋਵੇਂ ਇੱਕ ਕਰੋਮੀਅਮ (ਨੀਲਾ) ਨਾਲ ਜੁੜੇ ਹੋਏ ਹਨ

ਔਕਸੋਹੈਲਾਈਡ (Oxohalide) ਅਜਿਹਾ ਰਸਾਇਣੀ ਯੋਗਿਕ ਹੁੰਦਾ ਹੈ ਜਿਸ ਵਿੱਚ ਆਕਸੀਜਨ ਅਤੇ ਕਿਸੇ ਹੈਲਾਈਡ ਦੇ ਪਰਮਾਣੂ ਦੋਵੇਂ ਕਿਸੇ ਤੀਸਰੇ ਰਸਾਇਣੀ ਤੱਤ ਨਾਲ ਜੁੜੇ ਹੁੰਦੇ ਹਨ। ਕਰੋਮੀਅਮ ਕਲੋਰਾਈਡ (CrO2Cl2) ਇੱਕ ਉਦਾਹਰਣ ਹੈ।

ਹਵਾਲੇ[ਸੋਧੋ]