ਕਚੋਰੀ
ਦਿੱਖ
ਕਚੋਰੀ | |
---|---|
ਸਰੋਤ | |
ਸੰਬੰਧਿਤ ਦੇਸ਼ | ਬੰਗਲਾਦੇਸ਼, ਪਾਕਿਸਤਾਨ, ਨੇਪਾਲ, ਭਾਰਤ |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | gram flour, ਮੂੰਗ ਦਾਲ |
ਹੋਰ ਕਿਸਮਾਂ | ਲੱਛੇਦਾਰ ਕਚੋਰੀ, sweet upwas kachori, ਦਹੀਂ-ਖੀਰੇ ਦੀ ਕਚੋਰੀ[1] |
ਕਚੋਰੀ ਇੱਕ ਮਸਾਲੇਦਾਰ ਭੋਜਨ ਹੈ ਜੋ ਕੀ ਭਾਰਤ, ਪਾਕਿਸਤਾਨ, ਦੱਖਣੀ ਏਸ਼ੀਆ ਵਿੱਚ ਪ੍ਰਸਿੱਧ ਹੈ। ਇਹ ਦੱਖਣੀ ਏਸ਼ੀਆ ਦੇ ਵਿੱਚ ਤ੍ਰਿਨੀਦਾਦ, ਟੋਬੈਗੋ, ਗੁਆਨਾ ਅਤੇ ਸੂਰੀਨਾਮ ਵਿੱਚ ਮਸ਼ਹੂਰ ਹੈ।[2] ਕਚੋਰੀ ਪੁਰਾਣੀ ਦਿੱਲੀ ਵਿੱਚ ਬਹੁਤ ਮਸ਼ਹੂਰ ਹੈ ਅਤੇ ਸਮੋਸੇ ਤੋਂ ਪਹਿਲਾਂ ਵੀ ਪ੍ਰਸਿੱਧ ਸੀ। ਬਨਾਰਸੀਦਾਸ, ਜੋ ਕੀ ਅਰਧਕਥਨਕਾ ਦੇ ਲੇਖਕ ਹੈ, ਨੇ ਆਗਰਾ ਵਿੱਚ 1613 ਵਿੱਚ ਕਚੋਰੀ ਖ਼ਰੀਦਣ ਦਾ ਜ਼ਿਕਰ ਕੀਤਾ ਹੈ।[3]
ਕਚੋਰੀ ਬਣਾਉਣ ਦਾ ਢੰਗ
[ਸੋਧੋ]- ਗੁੰਨੇ ਹੋਏ ਆਟੇ ਦੇ ਪੰਜ-ਛੇ ਪੇੜੇ ਬਣਾ ਕੇ ਬੇਲ ਲਵੋ।
- ਇਸਦੇ ਵਿੱਚ ਸਟਫਿੰਗ ਜਾਂ ਆਲੂ ਦੀ ਪਿੱਠੀ ਭਰ ਦੇਵੋ।
- ਇਸਨੂੰ ਹੁਣ ਮੋੜ ਲਵੋ।
- ਅਤੇ ਤੇਲ ਨੂੰ ਗਰਮ ਕਰਕੇ ਵਿੱਚ ਤਲ ਲਵੋ।
- ਹੁਣ ਗਰਮ-ਗਰਮ ਕਚੋਰੀ ਨੂੰ ਪੁਦੀਨੇ ਜਾਂ ਇਮਲੀ ਦੀ ਚਟਨੀ ਨਾਲ ਖਾਉ।
ਹਵਾਲੇ
[ਸੋਧੋ]- ↑ The Telegraph – Calcutta (Kolkata) | Opinion | Diary. Telegraphindia.com (2009-03-29). Retrieved on 2012-05-19.
- ↑ Samosas from Sindh, kachoris from Old Delhi, R. V. SMITH, The Hindu, January 30, 2016
- ↑ Nathuram Premi, Kavivar Banarsidas viracit Ardha Kathanaka, Bombay, Hindi Granth Ratnakar, 1957
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |