ਸਮੱਗਰੀ 'ਤੇ ਜਾਓ

ਹਾਈਪਰਟ੍ਰੋਫ਼ੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇਹ ਸ਼ਬਦ ਯੂਨਾਨੀ ਭਾਸ਼ਾ ਤੋਂ ਲਿਆ ਗਿਆ ਹੈ ਜਿੱਥੇ ਹਾਈਪਰ ਦਾ ਮਤਲਬ ਹੁੰਦਾ ਹੈ ਵਾਧੂ ਅਤੇ ਟ੍ਰੋਫ਼ੀ ਦਾ ਮਤਲਬ ਹੈ ਪੋਸ਼ਣ। ਇਹ ਕਿਸੇ ਵੀ ਅੰਗ ਜਾਂ ਊਤਕ ਦੇ ਵਧਣ ਨੂੰ ਕਹਿੰਦੇ ਹਨ ਜੋ ਕਿ ਉਸਨੂੰ ਬਣਾਉਣ ਵਾਲੇ ਸੈਲ ਦੇ ਵਧਣ ਕਰਕੇ ਹੁੰਦਾ ਹੈ। ਇਹ ਹਾਈਪਰਪਲੇਸ਼ੀਆ ਤੋਂ ਬਿਲਕੁਲ ਅਲਗ ਹੈ ਕਿਉਂਕਿ ਉਸ ਵਿੱਚ ਸੈਲ ਦਾ ਆਕਾਰ ਤਾਂ ਨਹੀਂ ਵਧਦਾ ਪਰ ਉਨ੍ਹਾਂ ਦੀ ਗਿਣਤੀ ਵਧ ਜਾਂਦੀ ਹੈ।

ਵਿਲੱਖਣ ਹਾਈਪਰਟ੍ਰੋਫ਼ੀ

[ਸੋਧੋ]

ਇਹ ਹਾਈਪਰਟ੍ਰੋਫ਼ੀ ਦੀ ਇੱਕ ਕਿਸਮ ਹੈ ਜਿਸ ਵਿੱਚ ਇੱਕ ਖੋਖਲੇ ਅੰਗ ਦੇ ਖਾਨੇ ਅਤੇ ਕੰਧਾਂ ਦੇ ਸੈਲ ਵਧ ਜਾਂਦੇ ਹਨ ਅਤੇ ਜਿਸ ਨਾਲ ਉਸ ਅੰਗ ਦਾ ਆਕਾਰ ਤੇ ਆਇਤਨ ਵੀ ਵਧ ਜਾਂਦਾ ਹੈ।

ਗੈਲਰੀ

[ਸੋਧੋ]