ਅਜ਼ਰਾ ਜਹਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Azra Jehan
ਵੰਨਗੀ(ਆਂ)Film
ਕਿੱਤਾFilm playback singer
ਸਾਜ਼Vocals

ਅਜ਼ਰਾ ਜਹਾਂ  ਪਾਕਿਸਤਾਨ ਤੋਂ ਦੋ ਵਾਰ ਫਿਲਮ ਪਲੇਅਬੈਕ ਗਾਇਕ ਦਾ ਨਿਗਾਰ ਅਵਾਰਡ ਜੇਤੂ ਰਹੀ ਹੈ।

ਪਰਿਵਾਰ[ਸੋਧੋ]

ਅਜ਼ਰਾ ਜਹਾਂ ਪ੍ਰਸਿੱਧ ਗਾਇਕ ਨੂਰ ਜਹਾਂ ਨਾਲ ਸਬੰਧਿਤ ਹੈ, ਜੋ ਕਿ ਉਸ ਦੀ ਚਾਚੀ ਹੈ। ਅਜ਼ਰਾ ਜਹਾਂ ਕੋਲ ਇੱਕ ਧੀ ਹੈ ਜਿਸ ਦਾ ਨਾਂ ਸੀਮਾ ਜਹਾਂ ਹੈ। [1]

ਕੈਰੀਅਰ[ਸੋਧੋ]

  • ਅਜ਼ਰਾ ਜਹਾਂ ਦੇ ਵਧੀਆ ਗਾਣੇ ਅਤੇ ਐਲਬਮਾਂ ਅਜ਼ਰਾ ਜਹਾਨ ਦੀ ਫਿਲਮ ਸੋਨੋਗੋਰੀ
  • [2][3]

ਅਵਾਰਡ[ਸੋਧੋ]

  • 1997 ਅਤੇ 1999 ਵਿੱਚ ਨਿਗਾਰ  ਪੁਰਸਕਾਰ

ਫ਼ਿਲਮੋਗਰਾਫੀ[ਸੋਧੋ]

ਪੰਜਾਬੀ[ਸੋਧੋ]

  1. ਅਮੀਰ ਖਾਂ - 1989
  2. ਮੁਜਰਿਮ - 1989
  3. ਅੱਲਾਹ ਵਾਰਿਸ - 1990
  4. ਜੰਗਜੂ ਗੋਰੀਲੇ - 1990
  5. ਖ਼ਾਨਦਾਨੀ ਬਦਮਾਸ਼ - 1990
  6. ਖ਼ਤਰਨਾਕ - 1990
  7. ਨਗੀਨਾ - 1990
  8. ਮਰਦ - 1991
  9. ਨਾਦਿਰਾ - 1991
  10. ਨਿਗਾਹੇਂ - 1991
  11. ਮਸਤਾਨ ਖ਼ਾਨ - 1991
  12. ਨਰਗਿਸ - 1992
  13. ਹਿਨਾ - 1993
  14. ਲਾਟ ਸਾਹਿਬ  - 1994
  15. ਚੂੜੀਆਂ - 1998
  16. ਮਹਿੰਦੀ ਵਾਲੇ ਹਾਥ - 2000
  17. ਬੁਢਾ ਗੁੱਜਰ - 2002
  18. ਮਜਾਜਣ- 2006

ਹਵਾਲੇ[ਸੋਧੋ]

  1. http://apnaorg.com/prose-content/english-articles/page-10/article-5/index.html, Azra Jehan and Noor Jehan on Academy of the Punjab in North America (APNA) website, Retrieved 26 June 2016
  2. http://mazhar.dk/film/singers/AzraJahan.php Archived 2016-06-14 at the Wayback Machine., Azra Jehan's film songography on Pakistan Film Magazine website, Retrieved 26 June 2016
  3. https://www.youtube.com/watch?v=e-eaKJ_yLhw, Azra Jehan's stage performance videoclip on YouTube, Retrieved 26 June 2016