ਅਜੀਤ ਸੈਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਜੀਤ ਸਿੰਘ ਸੈਣੀ (1922–2007) ਭਾਰਤੀ ਪੰਜਾਬ ਦੇ ਕਹਾਣੀਕਾਰ ਅਤੇ ਲੇਖਕ ਸੀ।[1][2][3][4] ਉਹ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ‘‘ਆਜ਼ਾਦ ਹਿੰਦ ਫੌਜ’’ ਵਿੱਚ ਪ੍ਰੈੱਸ ਤੇ ਰੇਡੀਓ ਵਿਭਾਗ ਦੇ ਮੁੱਖੀ ਰਹੇ। ਉਹਨਾਂ ਪੱਤਰਕਾਰ ਹੁੰਦਿਆਂ ਜਲੰਧਰ ਦੇ ਉਰਦੂ ਤੇ ਪੰਜਾਬੀ ਦੇ ਰੋਜ਼ਾਨਾ ਸਮਾਚਾਰ ਪੱਤਰਾਂ ਵਿੱਚ ਕੰਮ ਕੀਤਾ। ਵਧੇਰੇ ਕਰ ਕੇ ਉਹ ਰੋਜ਼ਾਨਾ ਅਜੀਤ ਨਾਲ ਜੁੜੇ ਰਹੇ ਅਤੇ ਇਸ ਪ੍ਰਮੁੱਖ ਪੰਜਾਬੀ ਅਖ਼ਬਾਰ ਦੇ ਜਨਰਲ ਮੈਨੇਜਰ[5] ਅਤੇ ਕਾਲਮਨਵੀਸ ਰਹੇ।

ਕਿਤਾਬਾਂ[ਸੋਧੋ]

  • ਬੇਰੀ ਤੇ ਹੋਰ ਕਹਾਣੀਆਂ (1961)
  • ਗਲਤ ਨੰਬਰ ਸਹੀ ਨੰਬਰ ਤੇ ਹੋਰ ਕਹਾਣੀਆਂ (1972)
  • ਦੋ ਟਕਿਆਂ ਦੀ ਨੌਕਰੀ (1991)
  • ਮਿੱਟੀ ਦੀ ਪੁਕਾਰ (1964)
  • ਟੁੱਟਦੇ ਰਿਸ਼ਤੇ (1992)
  • ਔਰਤ ਫਾਲਤੂ ਨਹੀਂ (1990)
  • ਜੈ ਹਿੰਦ (1963)
  • ਸੁਹਾਗ ਦਾ ਬਲੀਦਾਨ

ਹਵਾਲੇ[ਸੋਧੋ]

  1. Encyclopaedia of Indian Literature: Sasay-Zorgot, pp 4066, By Sahitya Akademi, Amaresh Datta, Mohan Lal, Published by Sahitya Akademi, 1987,Item notes: v.5, Original from the University of Michigan
  2. An Encyclopedia of Punjabi Culture and History, pp 76, By Mohinī Guptā, Contributor Mohinī Guptā,Published by Ambe Books, 1999, Original from the University of Michigan
  3. Ajīta Saiṇī, shak̲h̲asīata ate racanā, By Dewa Rāja Wija, Published by Loka Sāhita, Prakāshana, 2000, Original from the University of Michigan
  4. Aurata phālatū nahīṃ, Dūjā marada, ate Aphīma dī golī: tinna nāwaliṭa, By Ajit Saini, Ajīta Saiṇī, Ajītaūjā marada 1978 Saiṇī, Ajītaphīma dī golī 1978 Saiṇī, Published by Ke. Lāla, 1978
  5. Benn's Media, pp 463, By Benn Business Information Services, Published by Benn Business Information Services, 2001