ਖ਼ਸਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਖ਼ਸਰਾ ਭਾਰਤ ਅਤੇ ਪਾਕਿਸਤਾਨ ਵਿੱਚ ਜ਼ਮੀਨ ਦੇ ਨਾਲ ਸੰਬੰਧਤ ਇੱਕ ਕਾਨੂੰਨੀ ਦਸਤਾਵੇਜ਼ ਨੂੰ ਕਹਿੰਦੇ ਹਨ ਜਿਸ ਵਿੱਚ ਕਿਸੇ ਪਿੰਡ ਵਿੱਚ ਜ਼ਮੀਨ ਦੇ ਇੱਕ ਟੁਕੜੇ ਅਤੇ ਉਸਤੇ ਉਗਾਈ ਫਸਲ ਦਾ ਵੇਰਵਾ ਲਿਖਿਆ ਹੁੰਦਾ ਹੈ।[1]

ਹਵਾਲੇ[ਸੋਧੋ]

  1. Baden Henry Baden-Powell, The Land Systems of British।ndia: Being a Manual of the Land-tenures and of the Systems of Land-revenue Administration Prevalent in the Several Provinces, Clarendon Press, 1892, ...The shajra or village map ... The khasra, or index register to the map.।t is a list showing, by numbers, all the fields and their areas, measurement, who owns and what cultivators he employs, what crops, what sort of soil, what trees are on the land ... From this khasra a 'khatauni', or abstract of fields held by each person, is made out ...