ਖਾਰਾ ਦੁੱਧ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
"ਖਾਰਾ ਦੁੱਧ"
ਲੇਖਕ ਰਾਮ ਸਰੂਪ ਅਣਖੀ
ਦੇਸ਼ਭਾਰਤ
ਭਾਸ਼ਾਪੰਜਾਬੀ
ਪ੍ਰਕਾਸ਼ਨ ਕਿਸਮਪ੍ਰਿੰਟ

ਖਾਰਾ ਦੁੱਧ ਚੋਟੀ ਦੇ ਪੰਜਾਬੀ ਕਹਾਣੀਕਾਰਾਂ ਵਿੱਚੋਂ ਇੱਕ ਰਾਮ ਸਰੂਪ ਅਣਖੀ ਦੀ ਇੱਕ ਪੰਜਾਬੀ ਨਿੱਕੀ ਕਹਾਣੀ ਹੈ। ਇਹ ਇਸੇ ਨਾਮ ਦੇ 1973 ਵਿੱਚ ਛਪੇ ਕਹਾਣੀ ਸੰਗ੍ਰਹਿ ਵਿੱਚ ਛਪੀ ਸੀ।[1]

ਪਾਤਰ[ਸੋਧੋ]

  1. ਮਿਲਖੀ
  2. ਉਸਦੀ ਭਾਬੀ
  3. ਉਸਦਾ ਭਰਾ (ਮਿਲਖੀ ਦੇ ਮਾਮੇ ਦਾ ਮੁੰਡਾ)

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]