ਸਮੱਗਰੀ 'ਤੇ ਜਾਓ

ਗਗੜ੍ਹਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗਗੜ੍ਹਾ
ਭਾਗਪੁਰ ਗਗੜ੍ਹਾ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲਾਮੋਗਾ
ਭਾਸ਼ਾਵਾਂ
 • ਅਧਿਕਾਰਿਤਪੰਜਾਬੀ (ਗੁਰਮੁਖੀ)
 • ਖੇਤਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐਸਟੀ)
ਨੇੜੇ ਦਾ ਸ਼ਹਿਰਮੋਗਾ

ਗਗੜ੍ਹਾ ਭਾਰਤੀ ਪੰਜਾਬ ਦੇ ਮੋਗਾ ਜ਼ਿਲ੍ਹੇ ਦਾ ਇੱਕ ਪਿੰਡ ਹੈ ਜੋ ਕਿ ਮੋਗਾ-ਅਮ੍ਰਿਤਸਰ ਰੋਡ ਤੇ ਸਥਿਤ ਹੈ। ਇਹ ਪਿੰਡ ਇੱਥੇ ਖੁੱਲ੍ਹੇ ਕਾਲਜ ਬਾਬਾ ਈਸ਼ਰ ਸਿੰਘ ਸੰਸਥਾਨ ਸਮੂਹ ਕਾਰਨ ਵੀ ਆਪਣੀ ਵੱਖਰੀ ਪਛਾਣ ਰੱਖਦਾ ਹੈ। ਇਸਦਾ ਪਿੰਨ-ਕੋਡ 142043 ਹੈ ਅਤੇ ਇਸਦੇ ਨਿਰਦੇਸ਼ ਅੰਕ ਹਨ: 30.915669, 75.153911

ਹਵਾਲੇ

[ਸੋਧੋ]