ਚਾਬਹਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚਾਬਹਾਰ
چابهار
ਸ਼ਹਿਰ
ਆਬਾਦੀ
 (2006)
 • ਕੁੱਲ71,070
ਸਮਾਂ ਖੇਤਰਯੂਟੀਸੀ+3:30 (IRST)
 • ਗਰਮੀਆਂ (ਡੀਐਸਟੀ)ਯੂਟੀਸੀ+4:30 (IRDT)

ਚਾਬਹਾਰ (ਫ਼ਾਰਸੀ - چابهار, ਪਹਿਲਾ ਨਾਂ ਬੰਦਰ ਬਹਿਸ਼ਤੀ)[1] ਇਰਾਨ ਦੇ ਬਲੂਚਿਸਤਾਨ ਸੂਬੇ ਦੀ ਚਾਬਹਾਰ ਕਾਊਂਟੀ ਵਿਚਲਾ ਸ਼ਹਿਰ ਅਤੇ ਉਹਦੀ ਰਾਜਧਾਨੀ ਹੈ। ਚਾਬਹਾਰ ਓਮਾਨ ਦੀ ਖਾੜੀ ਦੇ ਤੱਟ ਉੱਤੇ ਇੱਕ ਅਜ਼ਾਦ ਬੰਦਰਗਾਹ ਹੈ। 2006 ਦੀ ਮਰਦਮਸ਼ੁਮਾਰੀ ਮੁਤਾਬਕ ਇਹਦੀ ਵੱਸੋਂ 71,070 ਸੀ ਅਤੇ ਇੱਥੇ 13,937 ਪਰਵਾਰ ਰਹਿੰਦੇ ਸਨ। ਇਹ ਇਰਾਨ ਦਾ ਸਭ ਤੋਂ ਦੱਖਣੀ ਸ਼ਹਿਰ ਹੈ।

ਹਵਾਲੇ[ਸੋਧੋ]

  1. Chabahar can be found at GEOnet Names Server, at this link, by opening the Advanced Search box, entering "-3055106" in the "Unique Feature।d" form, and clicking on "Search Database".

ਬਾਹਰਲੇ ਜੋੜ[ਸੋਧੋ]