ਟੈਗੋਰ ਥੀਏਟਰ
ਦਿੱਖ
ਟੈਗੋਰ ਥੀਏਟਰ | |
---|---|
ਸ਼ਹਿਰ | ਚੰਡੀਗੜ੍ਹ |
ਦੇਸ਼ | ਭਾਰਤ |
ਆਰਕੀਟੈਕਟ | ਆਦਿੱਤਿਆ ਪਰਕਾਸ਼ |
ਟੈਗੋਰ ਥੀਏਟਰ ਚੰਡੀਗੜ੍ਹ ਸਮੇਤ ਟ੍ਰਾਈਸਿਟੀ ਦੀਆਂ ਸਾਹਿਤਕ, ਸੱਭਿਆਚਾਰਕ, ਸੰਗੀਤਕ, ਰੰਗ-ਮੰਚ ਅਤੇ ਹੋਰ ਗਤੀਵਿਧੀਆਂ ਦਾ ਕੇਂਦਰ ਮੰਨਿਆ ਜਾਂਦਾ ਹੈ,। ਇਹ ਸੈਕਟਰ 18, ਚੰਡੀਗੜ੍ਹ ਵਿੱਚ ਸਥਿਤ ਹੈ। 578 ਸੀਟਾਂ ਵਾਲੇ ਇਸ ਥੀਏਟਰ ਨੂੰ 2006 ਵਿੱਚ ਰੈਨੋਵੇਟ ਕਰ ਕੇ ਸੀਟਾਂ ਵਧਾਉਣ ਲਈ ਬੰਦ ਕਰ ਦਿੱਤਾ ਗਿਆ ਸੀ ਅਤੇ 29 ਅਕਤੂਬਰ 2008 ਨੂੰ ਮੁੜ ਖੋਲ੍ਹਿਆ ਗਿਆ ਸੀ। ਉਦੋਂ ਤੋਂ ਇਹ 837 ਸੀਟਾਂ ਵਾਲਾ ਵੱਡਾ ਥੀਏਟਰ ਹੈ।[1]