ਤੇਜਵੰਤ ਸਿੰਘ ਗਿੱਲ
ਦਿੱਖ
ਤੇਜਵੰਤ ਸਿੰਘ ਗਿੱਲ (ਜਨਮ 1938[1]) ਪੰਜਾਬੀ ਵਿਦਵਾਨ, ਸਾਹਿਤ ਆਲੋਚਕ ਅਤੇ ਅਨੁਵਾਦਕ ਹੈ। ਉਸਨੂੰ ਸ਼੍ਰੋਮਣੀ ਪੰਜਾਬੀ ਆਲੋਚਕ, ਖੋਜ ਸਾਹਿਤਕਾਰ ਲਈ ਨਾਲ ਸਨਮਾਨਿਆ ਜਾ ਚੁੱਕਾ ਹੈ।[2]
ਲਿਖਤਾਂ
[ਸੋਧੋ]- ਸੰਤ ਸਿੰਘ ਸੇਖੋ: ਜੀਵਨ ਅਤੇ ਦਰਸ਼ਨ
- ਪਾਸ਼: ਜੀਵਨ ਤੇ ਰਚਨਾ
- ਪਾਸ਼ ਤੇ ਪਾਬਲੋ ਨੈਰੂਦਾ
- ਅਨਤੋਨੀਉ ਗ੍ਰਾਮਸ਼ੀ
- Poetic drama: Its modern masters: a study of W.B. Yeats and T.S. Eliot in comparative projection
ਪੰਜਾਬੀ ਤੋਂ ਅੰਗਰੇਜ਼ੀ ਅਨੁਵਾਦ
[ਸੋਧੋ]- Kafis of Shah Hussain
- Jangnama Singhan te Frangian (ਜੰਗਨਾਮਾ ਸ਼ਾਹ ਮੁਹੰਮਦ)
- Reckoning with Dark Times (ਇਨਕਲਾਬੀ ਕਵੀ ਪਾਸ਼ ਦੀਆਂ ਕਵਿਤਾਵਾਂ ਦਾ ਅਨੁਵਾਦ)
- Sant Singh Sekhon’s Selected Writings.
- Time Has Taken a Turn (ਸੋਹਣ ਸਿੰਘ ਸੀਤਲ ਦੇ ਸਾਹਿਤ ਪੁਰਸਕਾਰ-ਜੇਤੂ ਨਾਵਲ ਯੁੱਗ ਬਾਦਲ ਗਿਆ ਦਾ ਅਨੁਵਾਦ)
- Dreams and Desires (poems of Mohan Singh)
- Sundran (Manjit Pal’s poetic play)
ਹਵਾਲੇ
[ਸੋਧੋ]- ↑ “Our Contributors.” Indian Literature, vol. 48, no. 1 (219), Sahitya Akademi, 2004, pp. 200–03, http://www.jstor.org/stable/23341445.
- ↑ ਕਸੇਲ, ਔਲਖ ਤੇ ਤਸਨੀਮ ਬਣੇ ਪੰਜਾਬੀ ਸਾਹਿਤ ਰਤਨ, ਪੰਜਾਬੀ ਟ੍ਰਿਬਿਊਨ, 30 ਦਸੰਬਰ 2015