ਡਾ. ਰੌਸ਼ਨ ਲਾਲ ਆਹੂਜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡਾ. ਰੌਸ਼ਨ ਲਾਲ ਆਹੂਜਾ (1904-) ਪੰਜਾਬੀ ਨਾਟਕਕਾਰ, ਸਾਹਿਤ-ਸ਼ਾਸਤਰੀ ਅਤੇ ਅਲੋਚਕ ਸਨ।

ਕਿਤਾਬਾਂ[ਸੋਧੋ]

ਨਾਟਕ[ਸੋਧੋ]

  • ਕਲਿੰਗਾ ਦਾ ਦੁਖਾਂਤ
  • ਭੂਮੀ ਅੰਦੋਲਨ
  • ਦਾਰਾ ਸ਼ਿਕੋਹ ਦਾ ਦੁਖਾਂਤ
  • ਕਲਿਊਪੈਟਰਾ ਦਾ ਦੁਖਾਂਤ
  • ਮਹਾਰਾਣੀ ਜਿੰਦ ਕੌਰ
  • ਸ਼ਕੁੰਤਲਾ (ਕਾਲੀਦਾਸ ਦੇ ਸੰਸਕ੍ਰਿਤ ਨਾਟਕ ਦਾ ਅਨੁਵਾਦ) (1970)
  • ਤਲਾਕ
  • ਬੇਦਖ਼ਲੀ

ਆਲੋਚਨਾ[ਸੋਧੋ]

  • ਅਰਸਤੂ ਦਾ ਕਾਵਿ ਸ਼ਾਸ਼ਤਰ
  • ਅਕਾਦਮਿਕ ਆਲੋਚਨਾ ਅਰਥਾਤ ਕਾਵਿ ਮੁਲਾਂਕਣ (1984)
  • ਨਾਟਕ ਦੇ ਰੰਗ ਮੰਚ (1994)
  • ਨਾਟ-ਸ਼ਾਸਤਰ
  • ਸਾਹਿਤ ਸ਼ਾਸਤਰ (1963)
  • ਪੱਛਮੀ ਅਲੋਚਨਾ ਦੀ ਪਰੰਪਰਾ ਤਥਾ ਮੁਖ ਆਲੋਚਕਾਂ ਦੀ ਸਿਧਾਂਤ (1960)

ਹੋਰ[ਸੋਧੋ]

  • ਮੇਰੀ ਸਾਹਿੱਤਿਕ ਸਵੈ-ਜੀਵਨੀ (1986)
  • ਮਾਤ-ਭਾਸ਼ਾ ਦੀ ਸਿੱਖਿਆ (1970)

ਸੰਤਾਲੀ ਨਾਲ ਸੰਬੰਧਿਤ ਇਕਾਂਗੀ[ਸੋਧੋ]

  • ਬਲਵੰਤ ਕੌਰ
  • ਹਾਏ ਮੇਰੀ ਧੀ
  • ਜੌਹਰ
  • ਪਾਕਿਸਤਾਨ ਜਿੰਦਾਬਾਦ[1]

ਹਵਾਲੇ[ਸੋਧੋ]