ਡਾ: ਅਮਰਜੀਤ ਸਿੰਘ ਸੋਢੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡਾ: ਅਮਰਜੀਤ ਸਿੰਘ ਸੋਢੀ(Amarjit Singh Sodhi)(ਜਨਮ 8 ਜੂਨ 1930–23 ਜਨਵਰੀ 2015)ਆਪ ਨੇ ਡੀ.ਏ.ਵੀ.ਕਾਲਜ ਜਲੰਧਰ ਤੋਂ ਐਮ. ਐਸ. ਸੀ. ਮੈਥਸ ਤੇ ਪੀ.ਐਚ. ਡੀ. ਐਜੂਕੇਸ਼ਨ ਪ੍ਰਾਪਤ ਕਰਨ ਉੱਪਰੰਤ 1955 ਈ: ਜੀ. ਐਚ. ਜੀ. ਹਰਪ੍ਰਕਾਸ਼ ਕਾਲਜ ਆਫ਼ ਐਜੂਕੇਸ਼ਨ ਸਿੱਧਵਾ ਖੁਰਦ ਦੇ ਫਾਊਂਡਰ ਪ੍ਰਿੰਸੀਪਲ ਸੀ। ਉਹ ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਸੈਨੇਟ ਤੇ ਸਿੰਡੀਕੇਟ ਦੇ ਮੈਂਬਰ ਰਹੇ ਹਨ।