ਸਮੱਗਰੀ 'ਤੇ ਜਾਓ

ਰਿਲੇਟਿਵ ਪਰਮਿਟੀਵਿਟੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਿਸੇ ਪਦਾਰਥ ਦੀ ਰਿਲੇਟਿਵ ਪਰਮਿਟੀਵਿਟੀ ਵੈਕੱਮ ਦੀ ਪਰਮਿਟੀਵਿਟੀ ਦੇ ਸਾਪੇਖਿਕ (ਰਿਲੇਟਿਵ) ਅਨੁਪਾਤ ਦੇ ਤੌਰ ਤੇ ਉਸਦੀ ਸ਼ੁੱਧ ਪਰਮਿਟੀਵਿਟੀ ਹੁੰਦੀ ਹੈ। ਪਰਮਿਟੀਵਿਟੀ ਇੱਕ ਪਦਾਰਥਕ ਗੁਣ ਹੈ ਜੋ ਪਦਾਰਥ ਅੰਦਰ ਦੋ ਪੋਆਇੰਟ ਚਾਰਜਾਂ ਦਰਮਿਆਨ ਕੂਲੌਂਬ ਫੋਰਸ ਤੇ ਅਸਰ ਪਾਉਂਦਾ ਹੈ। ਰਿਲੇਟਿਵ ਪਰਮਿਟੀਵਿਟੀ ਅਜਿਹ ਫੈਕਟਰ ਹੈ ਜਿਸ ਦੁਆਰਾ ਚਾਰਜਾਂ ਦਰਮਿਆਨ ਇਲੈਕਟ੍ਰਿਕ ਫੀਲਡ ਵੈਕੱਮ ਦੇ ਸਾਪੇਖਿਕ ਘਟ ਜਾਂਦੀ ਹੈ। ਇਸੇ ਤਰਾਂ, ਰਿਲੇਟਿਵ ਪਰਮਿਟੀਵਿਟੀ ਕਿਸੇ ਡਾਇਲੈਕਟ੍ਰਿਕ ਦੇ ਤੌਰ ਤੇ ਪਦਾਰਥ ਨੂੰ ਵਰਤਦੇ ਹੋਏ ਕਿਸੇ ਕੈਪਿਸਟਰ ਦੀ ਕੈਪਿਸਟੈਂਸ ਦਾ ਓਸ ਮਿਲਦੇ ਜੁਲਦੇ ਕੈਪਿਸਟਰ ਦੀ ਕੈਪਿਸਟੈਂਸ ਨਾਲ ਅਨੁਪਾਤ ਹੈ, ਜਿਸਦਾ ਡਾਇਲੈਕਟ੍ਰਿਕ, ਵੈਕੱਮ ਹੋਵੇ । ਰਿਲੇਟਿਵ ਪਰਿਮਿਟੀਵਿਟੀ ਨੂੰ ਸਾਂਝੇ ਤੌਰ ਤੇ ਡਾਇਲੈਕਟ੍ਰਿਕ ਕੌਂਸਟੈਂਟ ਵੀ ਕਿਹਾ ਜਾਂਦਾ ਹੈ, ਜੋ ਭੌਤਿਕ ਵਿਗਿਆਨ ਅਤੇ ਇੰਜਨਿਅਰਿੱਗ ਅੰਦਰ [1] ਅਤੇ ਰਸਾਇਣ ਵਿਗਿਆਨ ਅੰਦਰ [2] ਤਿਆਗ ਦਿੱਤਾ ਗਿਆ ਸ਼ਬਦ ਹੈ।

ਪਰਿਭਾਸ਼ਾ

[ਸੋਧੋ]

ਰਿਲੇਟਿਵ ਪਰਮਿਟੀਵਿਟੀ ਵਿਸ਼ੇਸ਼ ਤੌਰ ਤੇ εr(ω) ਦੇ ਤੌਰ ਤੇ ਦਰਸਾਈ ਜਾਂਦੀ ਹੈ (ਕਦੇ ਕਦੇ κ ਜਾਂ K) ਅਤੇ ਇਸਤਰਾਂ ਪਰਿਭਾਸ਼ਿਤ ਕੀਤੀ ਜਾਂਦੀ ਹੈ;

ਜਿੱਥੇ ε(ω), ਪਦਾਰਥ ਦੀ ਕੰਪਲੈਕਸ ਫ੍ਰੀਕੁਐਂਸੀ-ਅਧਾਰਿਤ ਸ਼ੁੱਧ ਪਰਮਿਟੀਵਿਟੀ ਹੁੰਦੀ ਹੈ ਅਤੇ ε0 ਵੈਕੱਮ ਪਰਮਿਟੀਵਿਟੀ ਹੁੰਦੀ ਹੈ। ਰਿਲੇਟਿਵ ਪਰਮਿਟੀਵਿਟੀ ਇੱਕ ਅਯਾਮਹੀਣ ਨੰਬਰ ਹੈ ਜੋ ਆਮ ਤੌਰ ਤੇ ਕੰਪਲੈਕਸ ਮੁੱਲ ਵਾਲਾ ਹੁੰਦਾ ਹੈ; ਇਸਦੇ ਵਾਸਤਵਿਕ ਅਤੇ ਕਾਲਪਨਿਕ ਹਿੱਸੇ ਇਸਤਰਾਂ ਲਿਖੇ ਜਾਂਦੇ ਹਨ:[3]

ਕਿਸੇ ਮੀਡੀਅਮ ਦੀ ਰਿਲੇਟਿਵ ਪਰਮਿਟੀਵਿਟੀ ਉਸਦੀ ਇਲੈਕਟ੍ਰਿਕ ਸਸਕੈਪਟੀਬਿਲਟੀ, χe ਨਾਲ

εr(ω) = 1 + χe

ਦੇ ਤੌਰ ਤੇ ਸਬੰਧ ਰੱਖਦੀ ਹੈ।

ਐਨੀਸੋਟ੍ਰੌਪਿਕ ਮੀਡੀਆ ਅੰਦਰ (ਜਿਵੇਂ ਗੈਰ ਕਿਊਬਿਕ ਕ੍ਰਿਸਟਲ) ਰਿਲੇਟਿਵ ਪਰਮਿਟੀਵਿਟੀ ਇੱਕ ਦੂਜੇ ਦਰਜੇ ਦਾ ਟੈਂਸਰ ਹੁੰਦੀ ਹੈ। ਕਿਸੇ ਪਦਾਰਥ ਦੀ ਰਿਲੇਟਿਵ ਪਰਮਿਟੀਵਿਟੀ 0 ਫ੍ਰੀਕੁਐਂਸੀ ਲਈ ਉਸਦੀ ਸਟੈਟਿਕ ਰਿਲੇਟਿਵ ਪਰਮਿਟੀਵਿਟੀ ਹੁੰਦੀ ਹੈ।

ਹਵਾਲੇ

[ਸੋਧੋ]
  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named IEEE1997
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named IUPAC
  3. Linfeng Chen; Vijay K. Varadan (2004). Microwave electronics: measurement and materials characterization. John Wiley and Sons. p. 8, eq.(1.15). doi:10.1002/0470020466. ISBN 0-470-84492-2. {{cite book}}: Unknown parameter |lastauthoramp= ignored (|name-list-style= suggested) (help)